ਅੱਲਾ ਰੱਖਾ

ਭਾਰਤੀ ਤਬਲਾ ਵਾਦਕ From Wikipedia, the free encyclopedia

ਅੱਲਾ ਰੱਖਾ
Remove ads

ਅੱਲਾ ਰੱਖਾ ਕੁਰੈਸ਼ੀ (ਡੋਗਰੀ: क़ुरैशी अल्ला रखा ख़ान), ਆਮ ਤੌਰ 'ਤੇ ਅੱਲਾ ਰੱਖਾ,(29 ਅਪਰੈਲ 1919 – 3 ਫਰਵਰੀ 2000) ਇੱਕ ਮਸ਼ਹੂਰ ਭਾਰਤੀ ਤਬਲਾ ਵਾਦਕ ਸੀ।

ਵਿਸ਼ੇਸ਼ ਤੱਥ ਅੱਲਾ ਰੱਖਾ ਕੁਰੈਸ਼ੀ, ਜਾਣਕਾਰੀ ...
Remove ads

ਨਿੱਜੀ ਜ਼ਿੰਦਗੀ ਅਤੇ ਸਿੱਖਿਆ

ਅੱਲਾ ਰੱਖਾ ਦਾ ਜਨਮ ਗਗਵਾਲ, ਜੰਮੂ ਅਤੇ ਕਸ਼ਮੀਰ, ਬਰਤਾਨਵੀ ਭਾਰਤ ਵਿੱਚ ਹੋਇਆ ਸੀ। ਉਸ ਦੀ ਮਾਤ ਭਾਸ਼ਾ ਡੋਗਰੀ ਸੀ.। ਗੁਰਦਾਸਪੁਰ ਵਿੱਚ ਆਪਣੇ ਚਾਚੇ ਦੇ ਨਾਲ ਰਹਿੰਦਿਆਂ, ਉਹ12 ਸਾਲ ਦੀ ਉਮਰ ਵਿੱਚ ਹੀ ਤਬਲਾ ਦੀ ਆਵਾਜ਼ ਅਤੇ ਤਾਲ ਤੇ ਮੋਹਿਤ ਹੋ ਗਿਆ।

Loading related searches...

Wikiwand - on

Seamless Wikipedia browsing. On steroids.

Remove ads