ਆਇਤ
From Wikipedia, the free encyclopedia
Remove ads
ਆਇਤ ਇੱਕ ਇਹੋ ਜਿਹੀ ਚਤੁਰਭੁਜ ਅਕਿ੍ਰਤੀ ਹੈ ਜਿਸ ਦੇ ਚਾਰੇ ਕੋਣ ਸਮਕੋਣ ਹੁੰਦੇ ਹਨ ਅਤੇ ਆਹਮਣੇ ਸਾਹਮਣੇ ਦੀਆਂ ਭੁਜਾਵਾਂ ਸਮਾਨ ਹੁੰਦੀਆਂ ਹਨ।
ਗੁਣ
- ਇੱਕ ਸਮਾਂਤਰ ਚਤੁਰਭੁਜ ਦਾ ਇੱਕ ਕੋਣ ਸਮਕੋਣ ਹੋਵੇ ਤਾਂ ਇਹ ਆਇਤ ਹੈ।[1]
- ਇੱਕ ਸਮਾਂਤਰ ਚਤੁਰਭੁਜ ਦੇ ਵਿਕਰਣ ਬਰਾਬਰ ਹੋਣ ਤਾਂ ਇਹ ਆਇਤ ਹੈ।
- ਜੇ ਸਮਾਂਤਰ ਚਤੁਰਭੁਜ ABCD ਦੀਆਂ ਦੋ ਤਿਕੋਣਾਂ ABD ਅਤੇ DCA ਸਰਬੰਗਸਮ ਹੋਣ ਤਾਂ ਇਹ ਆਇਤ ਹੈ।
- ਜੇ ਚਤੁਰਭੁਜ ਦੇ ਚਾਰੇ ਕੋਣ ਸਮ ਕੋਣ ਹੋਣ ਤਾਂ ਇਹ ਆਇਤ ਹੈ।
ਹਵਾਲੇ
Wikiwand - on
Seamless Wikipedia browsing. On steroids.
Remove ads