ਆਇਰਲੈਂਡੀ ਸਮੁੰਦਰ

ਸਮੁੰਦਰ From Wikipedia, the free encyclopedia

ਆਇਰਲੈਂਡੀ ਸਮੁੰਦਰ
Remove ads

ਆਇਰਲੈਂਡੀ ਸਮੁੰਦਰ (ਆਇਰਲੈਂਡੀ: [Muir Éireann] Error: {{Lang}}: text has italic markup (help),[1] ਮਾਂਕਸ: [Y Keayn Yernagh] Error: {{Lang}}: text has italic markup (help),[2] ਸਕਾਟਸ: [Erse Sea] Error: {{Lang}}: text has italic markup (help), ਸਕਾਟਲੈਂਡੀ ਗੇਲੀ: [Muir Èireann] Error: {{Lang}}: text has italic markup (help),[3] Ulster-Scots: Airish Sea, ਵੇਲਜ਼ੀ: [Môr Iwerddon] Error: {{Lang}}: text has italic markup (help)) ਆਇਰਲੈਂਡ ਅਤੇ ਗਰੇਟ ਬ੍ਰਿਟੇਨ ਦੇ ਟਾਪੂਆਂ ਨੂੰ ਵੱਖ ਕਰਦਾ ਹੈ। ਇਹ ਸੇਂਟ ਜਾਰਜ ਨਹਿਰ ਰਾਹੀਂ ਦੱਖਣ ਵੱਲ ਕੈਲਟ ਸਮੁੰਦਰ ਨਾਲ਼ ਅਤੇ ਉੱਤਰੀ ਨਹਿਰ ਰਾਹੀਂ ਅੰਧ ਮਹਾਂਸਾਗਰ ਨਾਲ਼ ਜੁੜਿਆ ਹੋਇਆ ਹੈ। ਇਸ ਵਿਚਲਾ ਸਭ ਤੋਂ ਵੱਡਾ ਟਾਪੂ ਆਂਗਲੇਜ਼ੀ ਹੈ ਜਿਸ ਮਗਰੋਂ ਮੈਨ ਦਾ ਟਾਪੂ ਆਉਂਦਾ ਹੈ। ਇਸ ਸਮੁੰਦਰ ਨੂੰ ਕਈ ਵਾਰ ਮਾਂਕਸ ਸਮੁੰਦਰ (ਆਇਰਲੈਂਡੀ: [Muir Meann] Error: {{Lang}}: text has italic markup (help)[4] ਮਾਂਕਸ: [Mooir Vannin] Error: {{Lang}}: text has italic markup (help), ਸਕਾਟਲੈਂਡੀ ਗੇਲੀ: [Muir Mhanainn] Error: {{Lang}}: text has italic markup (help)) ਵੀ ਕਿਹਾ ਜਾਂਦਾ ਹੈ।[5][6][7]

ਵਿਸ਼ੇਸ਼ ਤੱਥ ਆਇਰਲੈਂਡੀ ਸਮੁੰਦਰ, ਸਥਿਤੀ ...
Thumb
ਆਇਰਲੈਂਡੀ ਸਮੁੰਦਰ ਦਾ ਫੈਲਾਅ
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads