ਆਈ ਏ ਰਿਚਰਡਸ

From Wikipedia, the free encyclopedia

Remove ads

ਇਵੋਰ ਆਰਮਸਟਰਾਂਗ ਰਿਚਰਡਸ (26 ਫਰਵਰੀ 1893 - 7 ਸਤੰਬਰ 1979) ਨੂੰ ਇੱਕ ਪ੍ਰਭਾਵਸ਼ਾਲੀ ਅੰਗਰੇਜ਼ੀ ਸਾਹਿਤਕ ਆਲੋਚਕ ਸੀ। ਉਸ ਨੇ ਮਗਦਲੀਨੀ ਕਾਲਜ, ਕੈਮਬ੍ਰਿਜ ਤੋਂ ਸਿੱਖਿਆ ਪ੍ਰਾਪਤ ਕੀਤੀ।[1] ਉਥੇ ਵਿਦਵਾਨ ਕੈਬੀ ਸਪੈਂਸ ਨੇ ਅੰਗਰੇਜ਼ੀ ਨਾਲ ਉਸਦੇ ਪਿਆਰ ਨੂੰ ਉਤਸਾਹਿਤ ਕੀਤਾ। ਉਸ ਦੀਆਂ ਕਿਤਾਬਾਂ, ਖਾਸ ਕਰਕੇ ਅਰਥ ਦਾ ਅਰਥ, ਵਿਹਾਰਕ ਆਲੋਚਨਾ, ਵਿਹਾਰਕ ਆਲੋਚਨਾ ਦੇ ਅਸੂਲ, ਅਤੇ ਰਹੇਟਾਰਿਕ ਦੀ ਫਿਲਾਸਫੀ, ਨਵੀਂ ਆਲੋਚਨਾ ਲਈ ਬੁਨਿਆਦੀ ਪ੍ਰਭਾਵ ਸਾਬਤ ਹੋਈਆਂ। ਵਿਹਾਰਕ ਆਲੋਚਨਾ' ਦੇ ਸੰਕਲਪ ਨੇ ਸਹਿਜੇ ਸਹਿਜੇ ਨੇੜ-ਅਧਿਐਨ ਦੀ ਰਵਾਇਤ ਪਾ ਦਿੱਤੀ, ਜਿਸ ਨੂੰ ਅਕਸਰ ਆਧੁਨਿਕ ਸਾਹਿਤਕ ਆਲੋਚਨਾ ਦੇ ਸ਼ੁਰੂ ਦੇ ਤੌਰ 'ਤੇ ਮੰਨਿਆ ਜਾਂਦਾ ਹੈ।

ਵਿਸ਼ੇਸ਼ ਤੱਥ ਆਈ ਏ ਰਿਚਰਡਸ, ਜਨਮ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads