ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼
From Wikipedia, the free encyclopedia
Remove ads
ਆਕਸਫ਼ੋਰਡ ਅੰਗਰੇਜ਼ੀ ਸ਼ਬਦਕੋਸ਼ (ਅੰਗਰੇਜ਼ੀ: Oxford English Dictionary, OED) ਅੰਗਰੇਜ਼ੀ ਭਾਸ਼ਾ ਦਾ ਇੱਕ ਸ਼ਬਦਕੋਸ਼ ਜੋ ਆਕਸਫ਼ੋਰਡ ਯੂਨੀਵਰਸਿਟੀ ਪ੍ਰੈੱਸ ਦੁਆਰਾ ਛਾਪਿਆ ਜਾਂਦਾ ਹੈ।[1] ਇਹ ਅੰਗਰੇਜ਼ੀ ਭਾਸ਼ਾ ਦੇ ਇਤਿਹਾਸਕ ਵਿਕਾਸ ਤੇ ਝਲਕ ਪਾਉਂਦਾ ਹੈ, ਵਿਦਵਾਨ ਅਤੇ ਅਕਾਦਮਿਕ ਖੋਜਕਾਰਨ ਲਈ ਇੱਕ ਵਿਆਪਕ ਸਰੋਤ ਮੁਹੱਈਆ ਕਰਾਉਂਦਾ ਹੈ, ਅਤੇ ਸੰਸਾਰ ਭਰ ਦੇ ਬਹੁਤ ਸਾਰੇ ਉਪਯੋਗਿਕ ਫਰਕਾਂ ਦੀ ਜਾਣਕਾਰੀ ਦਿੰਦਾ ਹੈ।[2][3] ਦੂਜਾ ਏਡੀਸ਼ਨ 1989 ਵਿੱਚ ਛਾਪਿਆ ਗਿਆ ਗਿਆ ਸੀ ਅਤੇ ਉਸ ਦੀਆਂ 20 ਕਿਤਾਬਾਂ ਵਿੱਚ 21,728 ਸਫ਼ੇ ਸਨ.

Remove ads
ਹਵਾਲੇ
ਹੋਰ ਪੜ੍ਹੋ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads