ਆਕ੍ਰੋਸ਼ (1980 ਫ਼ਿਲਮ)
From Wikipedia, the free encyclopedia
Remove ads
ਆਕ੍ਰੋਸ਼ (English: Cry of the Wounded) 1980 ਹਿੰਦੀ ਆਰਟਹਾਊਸ ਫਿਲਮ ਹੈ। ਇਹ ਗੋਬਿੰਦ ਨਿਹਲਾਨੀ ਨੇ ਨਿਰਦੇਸ਼ਿਤ ਕੀਤੀ ਹੈ ਅਤੇ ਪ੍ਰਸਿੱਧ ਮਰਾਠੀ ਨਾਟਕਕਾਰ ਵਿਜੇ ਤੇਂਦੂਲਕਰ ਨੇ ਇਸ ਦੀ (ਪਟਕਥਾ) ਲਿਖੀ ਹੈ।
ਇਸ ਫਿਲਮ ਵਿੱਚ ਓਮ ਪੁਰੀ, ਨਸੀਰੁਦਦੀਨ ਸ਼ਾਹ ਅਤੇ ਅਮਰੀਸ਼ ਪੁਰੀ ਪ੍ਰਮੁੱਖ ਭੂਮਿਕਾ ਨਿਭਾਈ ਅਤੇ ਇਸ ਨੇ 1980 ਵਿੱਚ ਹਿੰਦੀ ਵਿੱਚ ਬੈਸਟ ਫਿਲਮ ਲਈ ਨੈਸ਼ਨਲ ਫਿਲਮ ਅਵਾਰਡ ਅਤੇ ਹੋਰ ਕਈ ਫ਼ਿਲਮਫ਼ੇਅਰ ਅਵਾਰਡ ਪ੍ਰਾਪਤ ਕੀਤੇ।
ਭਾਰਤ ਦੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਵਿੱਚ ਇਸ ਨੇ ਬੈਸਟ ਫਿਲਮ ਲਈ 'ਗੋਲਡਨ ਪੀਕਾਕ' ਜਿੱਤਿਆ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads