ਆਗਰਾ ਫੋਰਟ ਰੇਲਵੇ ਸਟੇਸ਼ਨ
From Wikipedia, the free encyclopedia
Remove ads
ਆਗਰਾ ਫੋਰਟ ਰੇਲਵੇ ਸਟੇਸ਼ਨ, ਭਾਰਤ ਦੇ ਰਾਜ ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ ਦੇ ਆਗਰਾ ਸ਼ਹਿਰ ਦੇ ਆਗਰਾ ਕਿਲ੍ਹੇ ਦੇ ਨੇੜੇ ਸਥਿਤ ਹੈ ਜੋ ਕਿ ਰਾਵਤ ਪਾਰਾ ਆਗਰਾ ਵਿੱਚ ਹੈ. ਜਦੋਂ ਤੱਕ ਜੈਪੁਰ ਦੀ ਲਾਇਨ ਬ੍ਰੋਡ ਗੇਜ ਨਹੀਂ ਕੀਤੀ ਗਈ ਇਹ ਭਾਰਤ ਦੇ ਓਹਨਾ ਚੁਣਵੇ ਸਟੇਸ਼ਨਾ ਵਿੱਚੋਂ ਇੱਕ ਰਿਹਾ ਨੀਨਾ ਨੇ ਬ੍ਰੋਡ ਗੇਜ ਅਤੇ ਮੀਟਰ ਗੇਜ ਦੋਵੋ ਲਾਇਨ ਦੀ ਵਰਤੋ ਨਾਲ ਨਾਲ ਕੀਤੀ. ਆਗਰਾ ਫੋਰਟ ਰੇਲਵੇ ਸਟੇਸ਼ਨ ਨੋਰਥਨ ਸੇੰਟ੍ਰਲ ਰੇਲਵੇਜ ਦੇ ਅੰਦਰ ਆਉਂਦਾ ਹੈ.
Remove ads
ਸੰਖੇਪ
ਆਗਰਾ ਮੁਗਲਾ ਦੀ 16ਵੀ ਅਤੇ 17 ਵੀ ਸਦੀ ਦੀ ਰਾਜਧਾਨੀ ਸੀ ਅਤੇ ਇਹ ਤਾਜ ਮਹਲ ਅਤੇ ਆਗਰਾ ਫੋਰਟ ਵਰਗੇ ਸਮਾਰਕ ਦਾ ਘਰ ਹੈ ਤਾਜ ਮਹਲ ਨੂੰ ਹਰ ਸਾਲ ਦੋ ਤੋ ਚਾਰ ਮਿਲੀਅਨ ਯਾਤਰੀ ਦੇਖਣ ਵਾਸਤੇ ਆਉਂਦੇ ਹਨ. ਇਹਨਾਂ ਵਿੱਚੋਂ 200,000 ਤੋ ਵੱਧ ਵਿਦੇਸ਼ੀ ਯਾਤਰੀ ਹੁੰਦੇ ਹਨ[1]
ਇਤਿਹਾਸ
ਸੰਨ 1884 ਵਿੱਚ, ਰਾਜਪੁਤਾਨਾ ਸਟੇਟ ਰੇਲਵੇ ਦੀ 1,000 ਏਮ ਏਮ ( 3 ਫਿਟ 3 3⁄8 ਇਚ) ਵਾਈਡ ਮੀਟਰ ਗੇਜ ਦਿੱਲੀ – ਬੰਦੀਕੁਈ ਅਤੇ ਬੰਦੀਕੁਈ – ਆਗਰਾ ਲਾਇਨ ਖੋਲੀ ਗਈ[2] ਆਗਰਾ – ਜੈਪੁਰ ਲਾਇਨ ਸੰਨ 2005 ਵਿੱਚ 1,676 ਏਮ ਏਮ ( 5 ਫਿਟ 6 ਇੰਚ) ਵਾਇਡ ਬ੍ਰੋਡ ਗੇਜ ਕੀਤੀ ਗਈ.
ਆਗਰਾ ਫੋਰਟ ਦੇ ਦਿਲੀ ਗੇਟ ਅਤੇ ਜਾਮਾ ਮਸਜਿਦ ਵਿੱਚ ਇੱਕ ਖੁਲਾ ਡੁਲਾ ਅੱਠਭੁਜੀ ਤ੍ਰਿਪੋਲੀ ਚੋਕ ਸੀ. ਇਸ ਅੱਠਭੁਜੀ ਤ੍ਰਿਪੋਲੀ ਚੋਕ ਨੂੰ ਅਗਰ ਫੋਰਟ ਰੇਲਵੇ ਸਟੇਸ਼ਨ ਬਣਾਉਣ ਵਾਸਤੇ ਹਟਾ ਦਿਤਾ ਗਿਆ, ਜੋ ਕਿ ਆਗਰਾ ਦਾ ਪਹਲਾ ਰੇਲਵੇ ਸਟੇਸ਼ਨ ਵੀ ਸੀ ਅਤੇ ਇਹ ਦੇਸ਼ ਦੇ ਸਭ ਤੋ ਪੁਰਾਣੇ ਸਟੇਸ਼ਨਾ ਵਿੱਚੋਂ ਇੱਕ ਹੈ
Remove ads
ਬਿਜਲੀਕਰਨ
1982-85 ਵਿੱਚ ਫਰੀਦਾਬਾਦ - ਮਥੁਰਾ – ਆਗਰਾ ਸ਼ੈਕਸ਼ਨ ਦਾ ਬਿਜਲੀ ਕਰਨ ਕੀਤਾ ਗਿਆ, ਟੁੰਡਲਾ – ਯਮੁਨਾ ਬ੍ਰਿਜ 1988-89 ਅਤੇ ਯਮੁਨਾ ਬ੍ਰਿਜ – ਆਗਰਾ 1990-91 ਵਿੱਚ ਇਸ ਦਾ ਬਿਜਲੀਕਰਨ ਕੀਤਾ ਗਿਆ.[3]
ਯਾਤਰੀ
ਆਗਰਾ ਫੋਰਟ ਰੇਲਵੇ ਸਟੇਸ਼ਨ ਰੋਜਾਨਾ 87,000 ਯਾਤਰਿਆ ਨੂੰ ਅਪਣਿਆ ਸੇਵਾਵਾ ਪ੍ਰਦਾਨ ਕਰਦਾ ਹੈ[4][5]
ਸਹੂਲਤਾ
ਆਗਰਾ ਫੋਰਟ ਰੇਲਵੇ ਸਟੇਸ਼ਨ ਵਿੱਚ ਟੇਲੀਫੋਨ ਬੂਥ, ਵੇਟਿੰਗ ਰੂਮ, ਰਿਟਾਇਰੰਗ ਰੂਮ, ਰੇਫਰੇਸ਼ਮੇੰਟ ਰੂਮ, ਵਾਟਰ ਕੂਲਰ ਅਤੇ ਬੁਕ ਸਟਾਲਾ ਦੀਆ ਸਹੂਲਤਾ ਉਪਲਬਧ ਹਨ.
ਟੇਕ੍ਸੀ, ਔਟੋ ਰਿਕ੍ਸ਼ਾ ਅਰੇ ਸਾਇਕਲ ਰਿਕਸ਼ਾ ਸਥਾਨਕ ਯਾਰਤਾ ਵਾਸਤੇ ਉਪਲਬਧ ਹਨ.
Remove ads
ਹਵਾਲੇ
Wikiwand - on
Seamless Wikipedia browsing. On steroids.
Remove ads