ਆਗਸਤ ਰੋਡਿਨ

From Wikipedia, the free encyclopedia

ਆਗਸਤ ਰੋਡਿਨ
Remove ads

ਫਰਾਂਕੋਇਸ ਆਗਸਤ ਰੇਨ ਰੋਡਿਨ (12 ਨਵੰਬਰ 1840 – 17 ਨਵੰਬਰ 1917), ਆਮ ਤੌਰ 'ਤੇ ਆਗਸਤ ਰੋਡਿਨ (/ˈɡst rˈdæn/; ਫ਼ਰਾਂਸੀਸੀ: [oɡyst ʁɔdɛ̃]), ਇੱਕ ਫ਼ਰਾਂਸੀਸੀ ਬੁੱਤਤਰਾਸ਼ ਸੀ। ਭਾਵੇਂ ਰੋਡਿਨ ਆਮ ਤੌਰ 'ਤੇ ਆਧੁਨਿਕ ਬੁੱਤਤਰਾਸ਼ੀ ਦਾ ਪੂਰਵਜ ਮੰਨਿਆ ਜਾਂਦਾ ਹੈ,[1] ਉਸ ਨੇ ਅਤੀਤ ਦੇ ਖ਼ਿਲਾਫ਼ ਬਗ਼ਾਵਤ ਨਹੀਂ ਛੇੜੀ। ਉਸ ਨੇ ਰਵਾਇਤੀ ਤਰੀਕੇ ਦੀ ਸਿੱਖਿਆ ਲਈ ਸੀ, ਆਪਣੇ ਕੰਮ ਪ੍ਰਤੀ ਇੱਕ ਕਾਰੀਗਰ ਵਾਲੀ ਪਹੁੰਚ ਅਪਣਾਈ, ਅਤੇ ਉਹ ਅਕਾਦਮਿਕ ਮਾਨਤਾ ਦਾ ਤਲਬਗਾਰ ਸੀ,[2] ਪਰ ਉਸ ਨੂੰ ਕਲਾ ਦੇ ਪੈਰਿਸ ਦੇ ਪ੍ਰਮੁੱਖ ਸਕੂਲ ਵਿੱਚ ਕਦੇ ਸਵੀਕਾਰ ਨਹੀਂ ਕੀਤਾ ਗਿਆ ਸੀ।

ਵਿਸ਼ੇਸ਼ ਤੱਥ ਆਗਸਤ ਰੋਡਿਨ, ਜਨਮ ...
Remove ads
Remove ads

References

Loading content...
Loading related searches...

Wikiwand - on

Seamless Wikipedia browsing. On steroids.

Remove ads