ਆਜ਼ਾਦ ਔਰਤਾਂ ਦੀ ਕਚਹਿਰੀ (ਅੰਗਰੇਜ਼ੀ ਵਿੱਚ ਸੰਖੇਪ ਨਾਂ: IWF) ਇੱਕ ਅਮਰੀਕੀ ਮੁਨਾਫ਼ਾ ਨਾ ਕਮਾਉਣ ਵਾਲ਼ਾ ਸਿਆਸੀ ਕੰਜ਼ਰਵੇਟਿਵ ਅਦਾਰਾ ਹੈ ਜੋ ਔਰਤਾਂ ਦੇ ਮਸਲਿਆਂ ’ਤੇ ਕੇਂਦਰਿਤ ਹੈ।[6][7] ਇਹ ਰੋਸਲੀ ਸਿਲਬਰਮੈਨ ਦੁਆਰਾ "ਨਾਰੀਵਾਦ ਅਕੀਦਿਆਂ ਦੇ ਕੰਜ਼ਰਵੇਟਿਵ ਬਦਲਾਂ" ਨੂੰ ਵਧਾਉਣ ਲਈ ਥਾਪੀ ਗਈ ਸੀ।[8]
ਵਿਸ਼ੇਸ਼ ਤੱਥ ਨਿਰਮਾਣ, ਸੰਸਥਾਪਕ ...
ਆਜ਼ਾਦ ਔਰਤਾਂ ਦੀ ਕਚਹਿਰੀ| ਨਿਰਮਾਣ | 1992 |
|---|
| ਸੰਸਥਾਪਕ | ਰੋਸਲੀ ਸਿਲਬਰਮੈਨ, ਬਾਰਬਰਾ ਓਲਸਨ, ਅਨੀਤਾ ਕੇ. ਬਲੇਅਰ |
|---|
| ਕਿਸਮ | 501(c)(3)[1] |
|---|
| ਕੇਂਦਰਿਤ | ਔਰਤਾਂ ਦੇ ਹੱਕ, equity feminism, ਜਾਇਦਾਦੀ ਹੱਕ, ਫ਼੍ਰੀ ਮੰਡੀਆਂ, ਜਮਹੂਰੀਅਤ, ਵਿਦੇਸ਼ੀ ਨੀਤੀ,[1] ਘਰੇਲੂ ਹਿੰਸਾ, ਕੈਂਪਸ ਮਸਲੇ, ਸਿਹਤ ਸੰਭਾਲ, ਮਜ਼ਦੂਰ ਨੀਤੀ[2] |
|---|
| ਟਿਕਾਣਾ | |
|---|
| ਗੁਣਕ | 38.9018°N 77.0428°W / 38.9018; -77.0428 |
|---|
| ਖੇਤਰ | ਅਮਰੀਕਾ, ਇਰਾਕ, ਅਫ਼ਗ਼ਾਨਿਸਤਾਨ |
|---|
| ਤਰੀਕਾ | ਸਿੱਖਿਅਕ ਪ੍ਰੋਗਰਾਮ, ਇਨਾਮ, ਰਾਸ਼ੀ, ਸਿਆਸੀ ਕਮੈਂਟਰੀ |
|---|
ਮੁੱਖ ਲੋਕ | ਸਬਰੀਨਾ ਸ਼ੈਫ਼ਰ, ਕੈਰੀ ਲੂਕਸ,[3] ਹੀਥਰ ਹਿਗਿਨਸ, ਕ੍ਰਿਸਟੀਨਾ ਹੌਫ਼ ਸੋਮਰਸ, ਲਿਨ ਵੀ. ਚੈਨੀ, ਵੈਂਡੀ ਲੀ ਗ੍ਰੈਮ, Midge Decter, ਕੇਟ ਓ'Beirne[4] |
|---|
| ਮਾਲੀਆ | $709,757[5] (2013) |
|---|
| ਵੈੱਬਸਾਈਟ | IWF.org |
|---|
ਬੰਦ ਕਰੋ