ਆਤਸ਼ੀ ਅਸਲਾ
From Wikipedia, the free encyclopedia
Remove ads
ਆਤਸ਼ੀ ਅਸਲਾ (Firearm) ਅਜਿਹੀ ਬੰਦੂਕ ਹੈ ਜੋ ਇੱਕ ਜਾਂ ਇੱਕ ਤੋਂ ਜਿਆਦਾ ਪ੍ਰੋਜੈਕਟਾਈਲ ਕਿਸੇ ਜੱਲਦੇ ਹੋਏ ਪ੍ਰੋਪੈੱਲੈਂਟ ਦੀ ਮਦਦ ਨਾਲ ਬਹੁਤ ਤੇਜ ਵੇਗ ਨਾਲ ਸੁੱਟਿਆ ਜਾਂਦਾ ਹੈ।[1][2][3] ਪੁਰਾਣੇ ਅੱਗਨੀ ਹਥਿਆਰਾਂ ਵਿੱਚ ਬਾਰੂਦ ਇਸਤੇਮਾਲ ਕੀਤਾ ਜਾਂਦਾ ਸੀ ਜਦੋਂ ਕਿ ਆਧੁਨਿਕ ਹਥਿਆਰਾਂ ਵਿੱਚ ਬਿਨਾਂ ਧੂੰਏਂ ਵਾਲਾ ਬਾਰੂਦ ਅਤੇ ਕਈ ਵੱਖ ਵੱਖ ਪ੍ਰਕਾਰ ਦੇ ਪ੍ਰੋਪੈੱਲੈਂਟ ਵਰਤੇ ਜਾਂਦੇ ਹਨ।

ਅੱਗਨੀ ਹਥਿਆਰ ਦੀ ਬਹੁਤ ਪੁਰਾਣੀ ਤਸਵੀਰ ਸੈਚਵਾਨ ਚੀਨ ਦੀ ਇੱਕ ਗੁਫਾ ਦੀ ਮੂਰਤੀ ਤੋਂ ਮਿਲਦੀ ਹੈ। ਉਹ ਮੂਰਤੀ 12ਵੀਂ ਸਦੀ ਦੀ ਹੈ। ਸਭ ਤੋਂ ਪੁਰਾਣੀ ਬੰਦੂਕ 1288 ਈਸਵੀ ਦੀ ਮਿਲਦੀ ਹੈ ਅਤੇ ਇਹਦੀ ਕਾਢ ਵੀ ਚੀਨ ਵਿੱਚ ਹੀ ਹੋਈ ਸੀ ਜਦੋਂ ਇੱਕ-ਵਿਅਕਤੀ-ਪੋਰਟੇਬਲ ਅੱਗ ਦੇ ਨੇਜ਼ਾ ਪ੍ਰੋਜੈਕਟਾਈਲਜ਼ ਨਾਲ ਜੋੜਿਆ ਗਿਆ ਸੀ।[4]। ਇਸ ਦੀ ਨਾਲੀ 6.9 ਇੰਚ ਲੰਮੀ ਅਤੇ ਵਿਆਸ 1 ਇੰਚ ਦਾ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads