ਆਦਮ
From Wikipedia, the free encyclopedia
Remove ads
ਆਦਮ (ਇਬਰਾਨੀ: אָדָם Arabic: آدَم) ਜਣਨ ਦੀ ਕਿਤਾਬ ਵਿਚਲਾ ਇੱਕ ਮਨੁੱਖ ਹੈ ਜੀਹਦਾ ਜ਼ਿਕਰ ਨਵੀਂ ਸ਼ਾਖ, ਕੁਰਾਨ, ਮੁਰਮਨ ਦੀ ਕਿਤਾਬ ਅਤੇ ਈਕਾਨ ਦੀ ਕਿਤਾਬ ਵਿੱਚ ਵੀ ਮਿਲ਼ਦਾ ਹੈ। ਅਬਰਾਹਮੀ ਧਰਮਾਂ ਅੰਦਰ ਹੋਂਦ ਦੀ ਮਿੱਥ ਮੁਤਾਬਕ[1] ਉਹ ਸਭ ਤੋਂ ਪਹਿਲਾ ਮਨੁੱਖ ਸੀ। ਕੁਰਾਨ ਮੁਤਾਬਿਕ ਆਦਮ ਸਭ ਤੋਂ ਪਹਿਲਾ ਮਨੁੱਖ ਸੀ ਜਿਸ ਨੂੰ ਰੱਬ ਨੇ ਆਪਣੇ ਹਥੀਂ ਸਿਰਜਿਆ।[2]

ਵਿਕੀਮੀਡੀਆ ਕਾਮਨਜ਼ ਉੱਤੇ ਆਦਮ ਨਾਲ ਸਬੰਧਤ ਮੀਡੀਆ ਹੈ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads