ਆਦਿਸ ਆਬਬਾ

From Wikipedia, the free encyclopedia

Remove ads

ਆਦਿਸ ਅਬਬਾ (ਅਮਹਾਰੀ: አዲስ አበባ?, IPA: [adis aβəβa] ( ਸੁਣੋ), “ਨਵਾਂ ਫੁੱਲ”; ਓਰੋਮੋ: [Finfinne] Error: {{Lang}}: text has italic markup (help)[1][2]), ਕਈ ਵੇਰ ਆਦਿਸ ਅਬੇਬਾ, ਇਥੋਪੀਆ ਦੀ ਰਾਜਧਾਨੀ ਅਤੇ ਸਭ ਤੋਂ ਵੱਡਾ ਸ਼ਹਿਰ ਹੈ ਜਿਸਦੀ 2007 ਮਰਦਮਸ਼ੁਮਾਰੀ ਮੁਤਾਬਕ ਅਬਾਦੀ 3,384,569 ਸੀ। ਇਹ ਅੰਕੜਾ ਪਹਿਲੋਂ ਪ੍ਰਕਾਸ਼ਤ ਕੀਤੇ ਗਏ ਅੰਕੜੇ 2,738,248 ਤੋਂ ਵਧਾ ਦਿੱਤਾ ਗਿਆ ਹੈ ਪਰ ਫੇਰ ਵੀ ਬਹੁਤ ਘੱਟ ਅੰਦਾਜ਼ਾ ਲਾਇਆ ਪ੍ਰਤੀਤ ਹੁੰਦਾ ਹੈ।[3][4]

ਵਿਸ਼ੇਸ਼ ਤੱਥ ਆਦਿਸ ਆਬਬਾ, ਸਮਾਂ ਖੇਤਰ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads