ਆਨਾ ਵੀਦੋਵਿਚ

From Wikipedia, the free encyclopedia

ਆਨਾ ਵੀਦੋਵਿਚ
Remove ads

ਆਨਾ ਵੀਦੋਵਿਚ (ਜਨਮ 8 ਨਵੰਬਰ 1980) ਇੱਕ ਕਰੋਸ਼ਿਆਈ ਕਲਾਸੀਕਲ ਗਿਟਾਰਿਸਟ ਹੈ।

ਵਿਸ਼ੇਸ਼ ਤੱਥ ਆਨਾ ਵੀਦੋਵਿਚ, ਜਾਣਕਾਰੀ ...

ਜੀਵਨ

ਆਨਾ ਨੇ 5 ਸਾਲ ਦੀ ਉਮਰ ਵਿੱਚ, ਆਪਣੇ ਵੱਡੇ ਭਾਈ ਤੋਂ ਪ੍ਰਭਾਵਿਤ ਹੋਕੇ, ਗਿਟਾਰ ਵਜਾਉਣਾ ਸ਼ੁਰੂ ਕੀਤਾ। ਇਸਨੇ 8 ਸਾਲ ਦੀ ਉਮਰ ਵਿੱਚ ਪੇਸ਼ਕਾਰੀ ਕਰਨੀ ਸ਼ੁਰੂ ਕੀਤੀ ਅਤੇ 11 ਸਾਲ ਦੀ ਉਮਰ ਵਿੱਚ ਅੰਤਰਰਾਸ਼ਟਰੀ ਪੱਧਰ ਉੱਤੇ ਪੇਸ਼ਕਾਰੀ ਕਰਨੀ ਸ਼ੁਰੂ ਕੀਤੀ।

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads