ਆਣੰਦ ਜ਼ਿਲ੍ਹਾ
From Wikipedia, the free encyclopedia
Remove ads
ਆਣੰਦ ਜ਼ਿਲ੍ਹਾ ਪੱਛਮੀ ਭਾਰਤ ਦੇ ਗੁਜਰਾਤ ਸੂਬੇ ਦਾ ਇੱਕ ਜ਼ਿਲ੍ਹਾ ਹੈ, ਇਸਨੂੰ ਆਮ ਤੌਰ ਉੱਤੇ ਚਾਰੋਤਰ ਵੀ ਕਿਹਾ ਜਾਂਦਾ ਹੈ।[1] ਇਸਨੂੰ 1997 ਵਿੱਚ ਖੇੜਾ ਜ਼ਿਲ੍ਹੇ ਵਿੱਚੋਂ ਅਲੱਗ ਕਰ ਕੇ ਬਣਾਇਆ ਗਿਆ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads