ਆਮਿਰ ਖ਼ਾਨ
ਭਾਰਤੀ ਅਭਿਨੇਤਾ, ਨਿਰਦੇਸ਼ਕ ਅਤੇ ਨਿਰਮਾਤਾ From Wikipedia, the free encyclopedia
Remove ads
ਮੁਹੰਮਦ ਆਮਿਰ ਹੁਸੈਨ ਖਾਨ (ਜਨਮ 14 ਮਾਰਚ 1965) ਇੱਕ ਭਾਰਤੀ ਅਦਾਕਾਰ, ਫਿਲਮ ਨਿਰਮਾਤਾ, ਅਤੇ ਟੈਲੀਵਿਜ਼ਨ ਸ਼ਖਸੀਅਤ ਹੈ ਜਿਨ੍ਹਾਂ ਨੇ ਪ੍ਰਮੁੱਖ ਤੌਰ ਤੇ ਹਿੰਦੀ ਫਿਲਮਾਂ ਵਿਚ ਕੰਮ ਕਿੱਤਾ ਹੈ। ਉਨ੍ਹਾਂ ਨੂੰ ਮੀਡੀਆ ਵਿੱਚ "ਮਿਸਟਰ ਪਰਫੈਕਸ਼ਨਿਸਟ" ਵਜੋਂ ਜਾਣਿਆ ਜਾਂਦਾ ਹੈ, ਉਹ ਕਈ ਤਰ੍ਹਾਂ ਦੀਆਂ ਫਿਲਮਾਂ ਵਿੱਚ ਆਪਣੇ ਕੰਮ ਲਈ ਜਾਣੇ ਜਾਂਦੇ ਹਨ ਜਿਵੇਂ ਕਿ "ਲਗਾਨ" "3 ਇਡੀਅਟਜ਼" "ਪੀਕੇ", "ਲਾਲ ਸਿੰਘ ਚੱਢਾ" ਖਾਸ ਕਰਕੇ ਉਨ੍ਹਾਂ ਫਿਲਮਾਂ ਵਿੱਚ ਜੋ ਸਿੱਖਿਆ ਅਤੇ ਲਿੰਗ ਸਮਾਨਤਾ ਵਰਗੇ ਸਮਾਜਿਕ ਮੁੱਦਿਆਂ ਨੂੰ ਉਭਾਰਦੀਆਂ ਹਨ, ਜਾਂ ਜਿਨ੍ਹਾਂ ਦਾ ਭਾਰਤ ਜਾਂ ਵਿਦੇਸ਼ਾਂ ਵਿੱਚ ਸਮਾਜ 'ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। 30 ਸਾਲਾਂ ਤੋਂ ਵੱਧ ਸਮੇਂ ਦੇ ਆਪਣੇ ਕਰੀਅਰ ਦੌਰਾਨ , ਖਾਨ ਨੇ ਆਪਣੇ ਆਪ ਨੂੰ ਭਾਰਤੀ ਸਿਨੇਮਾ ਦੇ ਸਭ ਤੋਂ ਮਸ਼ਹੂਰ ਅਦਾਕਾਰਾਂ ਵਿੱਚੋਂ ਇੱਕ ਵਜੋਂ ਸਥਾਪਿਤ ਕੀਤਾ ਹੈ। ਖਾਨ ਕਈ ਭਾਰਤੀ ਪੁਰਸਕਾਰਾਂ ਦੇ ਪ੍ਰਾਪਤਕਰਤਾ ਹਨ, ਜਿਨ੍ਹਾਂ ਵਿੱਚ ਨੌਂ ਫਿਲਮਫੇਅਰ ਪੁਰਸਕਾਰ , ਚਾਰ ਰਾਸ਼ਟਰੀ ਫਿਲਮ ਪੁਰਸਕਾਰ , ਅਤੇ ਇੱਕ AACTA ਪੁਰਸਕਾਰ ਸ਼ਾਮਲ ਹਨ । ਉਨ੍ਹਾਂ ਨੂੰ ਭਾਰਤ ਸਰਕਾਰ ਨੇ 2003 ਵਿੱਚ ਪਦਮ ਸ਼੍ਰੀ ਅਤੇ 2010 ਵਿੱਚ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਸੀ।
![]() | ਇਹ ਲੇਖ ਜਾਂ ਹਿੱਸਾ ਵਿਸਥਾਰੀਕਰਨ ਜਾਂ ਮੁੜ-ਸੁਧਾਈ ਦੀ ਕਾਰਵਾਈ ਹੇਠ ਹੈ। ਤੁਹਾਡਾ ਵੀ ਇਹਦੀ ਉਸਾਰੀ ਵਿੱਚ ਆਪਣੀਆਂ ਸੋਧਾਂ ਰਾਹੀਂ ਹਿੱਸਾ ਪਾਉਣ ਲਈ ਸੁਆਗਤ ਹੈ। If this ਲੇਖ ਜਾਂ ਹਿੱਸਾ ਬਹੁਤ ਦਿਨਾਂ ਤੋਂ ਸੋਧਿਆ ਨਹੀਂ ਗਿਆ, ਤਾਂ ਮਿਹਰਬਾਨੀ ਕਰਕੇ ਇਸ ਫਰਮੇ ਨੂੰ ਹਟਾ ਦਿਓ। If you are the editor who added this template and you are actively editing, please be sure to replace this template with {{in use}} during the active editing session. Click on the link for template parameters to use.
ਇਹ ਲੇਖ ਆਖ਼ਰੀ ਵਾਰ Jagmit Singh Brar (talk | contribs) ਦੁਆਰਾ Lua error in ਮੌਡਿਊਲ:Time_ago at line 98: attempt to index field '?' (a nil value). ਸੋਧਿਆ ਗਿਆ ਸੀ। (ਤਾਜ਼ਾ ਕਰੋ) |
ਅਵਾਰਡ ਦਿੱਤਾ ਗਿਆ। ਕਈ ਕਾਮਰਸ਼ੀਅਲ ਸਫਲ ਫਿਲਮਾਂ ਦਾ ਅੰਗ ਹੋਣ ਦੇ ਕਾਰਨ ਅਤੇ ਬਹੁਤ ਹੀ ਅਛਾ ਅਭਿਨੈ ਕਰਨ ਦੇ ਕਾਰਨ, ਉਹ ਹਿੰਦੀ ਸਿਨੇਮੇ ਦੇ ਇੱਕ ਪ੍ਰਮੁੱਖ ਐਕਟਰ ਬਣ ਗਏ ਹਨ।
Remove ads
ਪਰਵਾਰਿਕ ਪਿਠਭੂਮੀ
ਆਮੀਰ ਖ਼ਾਨ ਦੀ ਮਰਾਠੀ ਭਾਸ਼ਾ ਦੀ ਪੜ੍ਹਾਈ ਚਾਲੂ ਹੈ। ਆਮਿਰ ਨੂੰ ਮਰਾਠੀ ਨਹੀਂ ਆਉਂਦੀ ਇਸਦਾ ਆਮਿਰ ਨੂੰ ਬਹੁਤ ਅਫਸੋਸ ਹੈ ਆਮੀਰ ਖ਼ਾਨ ਛੇਤੀ ਮਰਾਠੀ ਵਿੱਚ ਗੱਲਾਂ ਕਰਨਗੇ। ਆਮੀਰ ਖ਼ਾਨ ਨੇ ਬਾਂਦਰਾ ਦੇ ਹੋਲੀ ਫੈਮਿਲੀ ਹਸਪਤਾਲ, ਮੁੰਬਈ ਵਿਖੇ ਭਾਰਤ ਵਿੱਚ ਇੱਕ ਅਜਿਹੇ ਮੁਸਲਮਾਨ ਪਰਵਾਰ ਵਿੱਚ ਜਨਮ ਲਿਆ ਜੋ ਭਾਰਤੀ ਮੋਸਨ ਪਿਕਚਰ ਵਿੱਚ ਦਹਾਕਿਆਂ ਤੋਂ ਸਰਗਰਮ ਸਨ। ਉਨ੍ਹਾਂ ਦੇ ਪਿਤਾ, ਤਾਹਿਰ ਹੁਸੈਨ, ਇੱਕ ਫਿਲਮ ਨਿਰਮਾਤਾ ਸਨ ਜਦੋਂ ਕਿ ਉਨ੍ਹਾਂ ਦੇ ਸੁਰਗਵਾਸੀ ਚਾਚਾ, ਨਾਸਿਰ ਹੁਸੈਨ, ਇੱਕ ਫਿਲਮ ਨਿਰਮਾਤਾ ਦੇ ਨਾਲ ਨਾਲ ਇੱਕ ਨਿਰਦੇਸ਼ਕ ਵੀ ਸਨ। ਮੌਲਾਨਾ ਅਬੁਲ ਕਲਾਮ ਆਜ਼ਾਦ ਦੇ ਵੰਸਜ ਹੋਣ ਦੇ ਕਾਰਨ, ਉਨ੍ਹਾਂ ਦੀਆਂ ਜੜ੍ਹਾਂ ਅਫਗਾਨਿਸਤਾਨ ਦੇ ਹੇਰਾਤ ਸ਼ਹਿਰ ਵਿੱਚ ਵੇਖੀਆਂ ਜਾ ਸਕਦੀਆਂ ਹਨ। ਉਹ ਭਾਰਤ ਦੇ ਪੂਰਵ ਰਾਸ਼ਟਰਪਤੀ, ਡਾ . ਜਾਕਿਰ ਹੁਸੈਨ ਦੇ ਵੀ ਵੰਸਜ ਹਨ ਅਤੇ ਰਾਜ ਸਭਾ ਦੀ ਅਧਿਅਕਸ਼ਾ, ਡਾ . ਨਜਮਾ ਹੇਪਤੁੱਲਾ ਦੇ ਦੂਜੇ ਭਤੀਜੇ ਵੀ ਹਨ।
Remove ads
ਫਿਲਮਾਂ
Wikiwand - on
Seamless Wikipedia browsing. On steroids.
Remove ads