ਆਰਕੀਆ
From Wikipedia, the free encyclopedia
Remove ads
ਆਰਕੀਆ (/ɑːrˈkiːə/ ( ਸੁਣੋ) or /ɑːrˈkeɪə/) ਇੱਕ ਸੈੱਲੀ ਸੂਖਮਜੀਵਾਂ ਦੀ ਇੱਕ ਡੋਮੇਨ ਜਾਂ ਕਿੰਗਡਮ ਹੈ। ਇਹ ਸੂਖਮਜੀਵ ਪ੍ਰੋਕੀਰੀਓਟਸ ਹਨ, ਭਾਵ ਇਨ੍ਹਾਂ ਦੇ ਸੈੱਲਾਂ ਵਿੱਚ ਸੈੱਲ ਨਿਊਕਲੀ ਜਾਂ ਹੋਰ ਕੋਈ ਝਿਲੀ-ਘਿਰੇ ਆਰਗਨੈੱਲ ਨਹੀਂ ਹੁੰਦੇ।
ਆਰਕੀਆ ਸ਼ੁਰੂ ਵਿੱਚ ਬੈਕਟੀਰੀਆ ਵਰਗ ਵਿੱਚ ਗਿਣੇ ਜਾਂਦੇ ਸਨ, ਅਤੇ ਇਨ੍ਹਾਂ ਨੂੰ ਆਰਕੀਆਬੈਕਟੀਰੀਆ (ਆਰਕੀਆਬੈਕਟੀਰੀਆ ਕਿੰਗਡਮ ਵਿੱਚ) ਨਾਮ ਪ੍ਰਾਪਤ ਸੀ, ਲੇਕਿਨ ਇਹ ਵਰਗੀਕਰਨ ਹੁਣ ਵੇਲਾ ਵਿਹਾ ਚੁੱਕਾ ਹੈ।[1]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads