ਆਰਕੰਸਾ ( AR-kən-saw)[7] ਸੰਯੁਕਤ ਰਾਜ ਅਮਰੀਕਾ ਦੇ ਦੱਖਣੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ।[8] ਇਸ ਦਾ ਨਾਂ ਕਾਪਾ ਭਾਰਤੀਆਂ ਦਾ ਆਲਗੋਂਕੀ ਨਾਂ ਹੈ।[9]
ਵਿਸ਼ੇਸ਼ ਤੱਥ
ਆਰਕੰਸਾ ਦਾ ਰਾਜ State of Arkansas |
 |
 |
| ਝੰਡਾ |
Seal |
|
ਉੱਪ-ਨਾਂ: ਕੁਦਰਤੀ ਰਾਜ (ਮੌਜੂਦਾ) ਅਵਸਰਾਂ ਦਾ ਰਾਜ (ਪੂਰਵਲਾ) |
| ਮਾਟੋ: Regnat populus (ਲਾਤੀਨੀ) |
Map of the United States with ਆਰਕੰਸਾ highlighted |
| ਵਸਨੀਕੀ ਨਾਂ | ਆਰਕੰਸਨ ਆਰਕੰਸਾਈ ਆਰਕੰਸਸੀ[1] |
ਰਾਜਧਾਨੀ (ਅਤੇ ਸਭ ਤੋਂ ਵੱਡਾ ਸ਼ਹਿਰ) | ਲਿਟਲ ਰਾਕ |
|
| ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਲਿਟਲ ਰਾਕ ਮਹਾਂਨਗਰੀ ਇਲਾਕਾ |
| ਰਕਬਾ | ਸੰਯੁਕਤ ਰਾਜ ਵਿੱਚ 29ਵਾਂ ਦਰਜਾ |
| - ਕੁੱਲ | 53,179 sq mi (137,733 ਕਿ.ਮੀ.੨) |
| - ਚੁੜਾਈ | 239 ਮੀਲ (385 ਕਿ.ਮੀ.) |
| - ਲੰਬਾਈ | 261 ਮੀਲ (420 ਕਿ.ਮੀ.) |
| - % ਪਾਣੀ | 2.09 |
| - ਵਿਥਕਾਰ | 33° 00′ N to 36° 30′ N |
| - ਲੰਬਕਾਰ | 89° 39′ W to 94° 37′ W |
| ਅਬਾਦੀ | ਸੰਯੁਕਤ ਰਾਜ ਵਿੱਚ 32ਵਾਂ ਦਰਜਾ |
| - ਕੁੱਲ | 2,949,131 (2012 est)[2] |
| - ਘਣਤਾ | 56.4/sq mi (21.8/km2) ਸੰਯੁਕਤ ਰਾਜ ਵਿੱਚ 34ਵਾਂ ਦਰਜਾ |
| ਉਚਾਈ | |
| - ਸਭ ਤੋਂ ਉੱਚੀ ਥਾਂ |
ਮੈਗਜ਼ੀਨ ਪਹਾੜ[3][4][lower-alpha 1][lower-alpha 2] 2,753 ft (839 m) |
| - ਔਸਤ | 650 ft (200 m) |
| - ਸਭ ਤੋਂ ਨੀਵੀਂ ਥਾਂ | ਲੂਈਜ਼ੀਆਨਾ ਸਰਹੱਦ ਉੱਤੇ ਊਆਚੀਤਾ ਦਰਿਆ[4][lower-alpha 1] 55 ft (17 m) |
| ਸੰਘ ਵਿੱਚ ਪ੍ਰਵੇਸ਼ |
15 ਜੂਨ 1836 (25ਵਾਂ) |
| ਰਾਜਪਾਲ | ਮਾਈਕ ਬੀਬ (D) |
| ਲੈਫਟੀਨੈਂਟ ਰਾਜਪਾਲ | ਮਾਰਕ ਡਾਰ (R) |
| ਵਿਧਾਨ ਸਭਾ | ਸਧਾਰਨ ਸਭਾ |
| - ਉਤਲਾ ਸਦਨ | ਸੈਨੇਟ |
| - ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
| ਸੰਯੁਕਤ ਰਾਜ ਸੈਨੇਟਰ | ਮਾਰਕ ਪ੍ਰਾਇਅਰ (D) ਜਾਨ ਬੂਜ਼ਮੈਨ (R) |
| ਸੰਯੁਕਤ ਰਾਜ ਸਦਨ ਵਫ਼ਦ | 4 ਗਣਤੰਤਰੀ (list) |
| ਸਮਾਂ ਜੋਨ |
ਕੇਂਦਰੀ: UTC−6/−5 |
| ਛੋਟੇ ਰੂਪ |
AR Ark US-AR |
| ਵੈੱਬਸਾਈਟ | www.arkansas.gov |
ਬੰਦ ਕਰੋ