ਆਸ਼ਾ ਸਚਦੇਵ

From Wikipedia, the free encyclopedia

ਆਸ਼ਾ ਸਚਦੇਵ
Remove ads

ਆਸ਼ਾ ਸਚਦੇਵ 1970 ਦੇ ਦਹਾਕੇ ਦੀ ਇੱਕ ਬਾਲੀਵੁੱਡ ਅਭਿਨੇਤਰੀ ਹੈ।,[1][2] ਉਸ ਨੇ ਇੱਕ ਦੀ ਲੀਡ ਅਭਿਨੇਤਰੀ ਵਜੋਂ ਏਜੈਂਟ ਵਿਨੋਦ (1977) ਫਿਲਮ ਵਿੱਚ ਕੰਮ ਕੀਤਾ।[3] ਉਸ ਨੇ ਸਹਾਇਕ ਅਭਿਨੇਤਰੀ ਲਈ ਫਿਲਮ ਪ੍ਰੀਤਮਾਂ 1978 ਲਈ ਫਿਲਮਫੇਅਰ ਐਵਾਰਡ ਜਿੱਤਿਆ।[ਹਵਾਲਾ ਲੋੜੀਂਦਾ]

ਵਿਸ਼ੇਸ਼ ਤੱਥ ਆਸ਼ਾ ਸਚਦੇਵ, ਪੇਸ਼ਾ ...

ਫਿਲਮੋਗ੍ਰਾਫੀ

  • ਬਿੰਦੀਆਂ ਔਰ ਬੰਦੂਕ (1972)
  • ਡਬਲ ਸਲੀਬ (1972)
  • ਹਿਫਾਜ਼ਤ (1973)
  • ਲਫੰਗੇ (1974)
  • ਮਹਿਬੂਬਾ (1976)
  • ਮਾਮਾ ਭਾਣਜਾ (1977)
  • ਏਜੰਟ ਵਿਨੋਦ (1977)
  • ਪ੍ਰੀਤਮਾ (1978)
  • ਖੂਨ ਕਾ ਬਦਲਾ ਖੂਨ (1978)
  • ਬਰਨਿੰਗ ਟ੍ਰੇਨ (1980)
  • ਜਵਾਲਾ ਡਾਕੂ (1981)
  • ਨਾਖੁਦਾ (1981_
  • ਸੱਤੇ ਪੇ ਸੱਤਾ (1982)
  • ਏਕ ਨਈ ਪਹੇਲੀ (1984)
  • ਪੜੋਸੀ ਕੀ ਬੀਵੀ (1988)
  • ਏਸ਼ਵਰ (1989)
  • ਬਾਗ਼ੀ(1990)
  • ਅਗਨੀਪਥ (1990)
  • ਚੰਦਰ ਮੁਖੀ (1993)
  • ਕਰਤਵਿਆ (1995)
  • ਓਰੁ ਅਭੀਭਾਸ਼ਾਕਾਂਟੇ ਕੇਸ ਡਾਇਰੀ (1995)
  • ਫ਼ਿਜ਼ਾ (2000)

ਹਵਾਲੇ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads