ਇਕਬਾਲ ਅਰਪਣ

ਪੰਜਾਬੀ ਕਵੀ From Wikipedia, the free encyclopedia

Remove ads

ਇਕਬਾਲ ਅਰਪਣ (?- 15 ਜੂਨ 2006) ਕੈਨੇਡਾ ਵਾਸੀ ਪੰਜਾਬੀ ਕਵੀ ਅਤੇ ਕਹਾਣੀਕਾਰ ਸੀ।

ਜ਼ਿੰਦਗੀ

ਇਕਬਾਲ ਅਰਪਨ ਦਾ ਜਨਮ ਪਿੰਡ ਛੱਜਾਵਾਲ ਜਿਲ੍ਹਾਂ ਲੁਧਿਆਣਾ ਵਿਖੇ ਹੋਇਆ। ਉਸਨੇ ਕਲਰਕ, ਸਟੈਨੋ ਟਾਈਪਿਸਟ, ਸਟੇੈਨੋਗ੍ਰਾਫੀ ਇਨਸਟ੍ਰਕਟਰ ਆਦਿ ਵੱਖ ਵੱਖ ਕਿੱਤੇ ਅਪਣਾਏ। ਫਿਰ ਉਹ ਜ਼ਾਂਬੀਆਂ (ਅਫਰੀਕਾ) ਪਰਵਾਸ ਕਰ ਗਿਆ ਅਤੇ ਉਥੇ ਲੈਕਚਰਾਰ ਵਜੋਂ ਕੰਮ ਕਰਨ ਲੱਗਿਆ। ਫਿਰ ਉਹ ਕੈਨੇਡਾ ਚਲਾ ਗਿਆ ਅਤੇ ਦੁਭਾਸ਼ੀਏ ਵਜੋਂ ਕੰਮ ਕੀਤਾ। ਉਸਨੇ ਕਹਾਣੀ, ਕਵਿਤਾ ਤੋਂ ਇਲਾਵਾ ਇੱਕ ਨਾਵਲ ਵੀ ਲਿਖਿਆ ਹੈ। 15 ਜੂਨ 2006 ਇਕਬਾਲ ਦੀ ਮੌਤ ਹੋ ਗਈ।

ਪੁਸਤਕਾਂ

  • ਸੁਨੱਖਾ ਦਰਦ'' (ਕਵਿਤਾ), 1977)
  • ਕਬਰ ਦਾ ਫੁੱਲ' (ਕਵਿਤਾ, 1980)
  • ਗੁਆਚੇ ਰਾਹ (ਕਹਾਣੀਆਂ, 1980)
  • ਮੌਤ ਦਾ ਸੁਪਨਾ (ਕਹਾਣੀਆਂ,1983)
  • ਆਫ਼ਰੇ ਹੋਏ ਲੋਕ (ਕਹਾਣੀਆਂ,1983)
  • ਚਾਨਣ ਦੇ ਵਣਜਾਰੇ (ਕਹਾਣੀਆਂ, 2006)
  • ਲਾਲਾਂ ਦੀ ਜੋੜੀ (ਸਾਰੀਆਂ ਕਹਾਣੀਆਂ, 2006)
  • ਇਕਬਾਲ ਅਰਪਣ, ਜੀਵਨ ਅਤੇ ਯਾਦਾਂ (ਜੀਵਨੀ, 2010)[1]

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads