ਇਖ਼ਨਾਤੁਨ

From Wikipedia, the free encyclopedia

ਇਖ਼ਨਾਤੁਨ
Remove ads

ਫਾਰੋ ਅਖੇਨਾਤੇਨ (1351 - 1334 ਈਪੂ) ਮਿਸਰ ਦੇ 18ਵੇਂ ਖ਼ਾਨਦਾਨ ਦਾ ਸੀ। ਉਸਨੇ ਮਿਸਰ ਦੇ ਪ੍ਰਾਚੀਨ ਧਰਮ ਉੱਤੇ ਪ੍ਰਤੀਬੰਧ ਲਗਾਇਆ ਅਤੇ ਕੇਵਲ ਅਤੇਨ ਨਾਮੀ ਸੂਰਜ ਦੀ ਉਪਾਸਨਾ ਦਾ ਆਦੇਸ਼ ਦਿੱਤਾ। ਉਸਨੂੰ ਪਾਸ਼ਚਾਤਿਅ ਵਿਦਵਾਨ ਸੰਸਾਰ ਦਾ ਪਹਿਲਾ ਏਕ-ਇਸ਼ਵਰਵਾਦੀ ਮੰਨਦੇ ਹਨ। ਪਹਿਲਾਂ ਇਸ ਦਾ ਨਾਮ ਅਮੇਨਹੋਤੇਪ 4 ਸੀ। ਨਵਾਂ ਧਰਮ ਚਲਾਓਣ ਦੇ ਬਾਅਦ ਇਸਨੇ ਇਹ ਬਦਲਕੇ ਅਖੇਨਾਤੇਨ ਕਰ ਦਿੱਤਾ।[6]

Thumb
Pharaoh Akhenaten (center) and his family worshiping the Aten, with characteristic rays seen emanating from the solar disk.
ਵਿਸ਼ੇਸ਼ ਤੱਥ ਇਖ਼ਨਾਤੁਨ Amenhotep IV, Pharaoh ...
Remove ads

ਫੋਟੋ ਗੈਲਰੀ

ਬਾਹਰੀ ਕੜੀਆਂ

Loading related searches...

Wikiwand - on

Seamless Wikipedia browsing. On steroids.

Remove ads