ਇਜ਼-ਉਨ-ਨਿਸਾ
ਮੁਗ਼ਲ ਬਾਦਸ਼ਾਹ ਸ਼ਾਹ ਜਹਾਂ ਦੀ ਪਤਨੀ From Wikipedia, the free encyclopedia
Remove ads
ਇਜ਼-ਉਨ-ਨਿਸਾ ਬੇਗਮ (Arabic, Urdu: عزالنساء بیگم) ਮੁਗਲ ਸਮਰਾਟ ਸ਼ਾਹ ਜਹਾਂ ਦੀ ਤੀਜੀ ਪਤਨੀ ਸੀ। ਉਹ ਵਧੇਰੇ ਕਰਕੇ ਆਪਣੇ ਖ਼ਿਤਾਬ, ਅਕਬਰਾਬਾਦੀ ਮਹਲ (ਜੋ ਸ਼ਾਇਦ ਉਸਦੇ ਅਕਬਰਬਾਦ ਸ਼ਹਿਰ ਦੀ ਵਡਿਆਈ ਵੱਲ ਸੰਕੇਤ ਕਰਦਾ ਹੈ) ਦੇ ਨਾਂ ਨਾਲ ਵੀ ਜਾਣੀ ਜਾਂਦੀ ਸੀ,[3] ਅਤੇ ਸ਼ਾਹਜਹਾਨਾਬਾਦ (ਅੱਜ-ਕੱਲ੍ਹ ਪੁਰਾਣੀ ਦਿੱਲੀ) ਵਿੱਚ ਅਕਬਰਾਬਾਦੀ ਮਸਜਿਦ ਨੂੰ ਚਾਲੂ ਕੀਤਾ।[4]
Remove ads
ਹਵਾਲੇ
ਪੁਸਤਕ ਸੂਚੀ
Wikiwand - on
Seamless Wikipedia browsing. On steroids.
Remove ads