ਇਤਿਹਾਸਕ ਖੋਜ ਦੀ ਭਾਰਤੀ ਪ੍ਰੀਸ਼ਦ

From Wikipedia, the free encyclopedia

Remove ads

ਇਤਿਹਾਸਿਕ ਖੋਜ ਭਾਰਤੀ ਪ੍ਰੀਸ਼ਦ (ICHR) ਮਨੁੱਖੀ ਸਰੋਤ ਵਿਕਾਸ ਦੇ ਮੰਤਰਾਲੇ ਦੀ ਇੱਕ ਖੁਦਮੁਖਤਿਆਰ ਸੰਸਥਾ ਹੈ। ਇਹ ਭਾਰਤੀ ਅਤੇ ਵਿਦੇਸ਼ੀ ਵਿਦਵਾਨਾਂ ਨੂਂ ਇਤਿਹਾਸਕ ਰਿਸਰਚ ਕਰਨ ਲਈ ਸਹਾਇਤਾ ਅਤੇ ਦਿਸ਼ਾ ਪ੍ਰਦਾਨ ਕਰਦੀ ਹੈ।

ਤਸਵੀਰ:ICHR logo.svg
Logo of Indian Council of Historical Research

ਇਤਿਹਾਸਿਕ ਖੋਜ ਭਾਰਤੀ ਪ੍ਰੀਸ਼ਦ ਦੇ ਕੰਮਕਾਜ ਦੀ ਸਮੀਖਿਆ

ਇਤਿਹਾਸਿਕ ਖੋਜ ਭਾਰਤੀ ਪ੍ਰੀਸ਼ਦ (ICHR) ਨੂੰ ਵਿੱਤੀ ਸਹਾਇਤਾ ਭਾਰਤ ਸਰਕਾਰ ਵਲੋਂ ਮਿਲਦੀ ਹੈ ਇਸ ਲਈ ਭਾਰਤ ਸਰਕਾਰ ਸਾਰੇ ਪ੍ਰਬੰਧਕੀ ਅਤੇ ਵਿੱਤੀ ਸਾਲ ਦੀਆਂ ਪਾਲਸੀ ਇਸ ਉੱਤੇ ਲਾਗੂ ਹੁੰਦੇ ਹਨ। ਭਾਰਤ ਸਰਕਾਰ ICHR ਦੇ ਕੰਮਕਾਜ ਦੀ ਸਮੀਖਿਆ ਵੀ ਕਰਦੀ ਹੈ। ICHR ਦੀ ਪਹਿਲੀ ਸਮੀਖਿਆ ਦੇ ਹੁਕਮ 1981 ਦਿੱਤਾ ਗਿਆ ਸੀ, 1999 ਵਿੱਚ ਦੂਜਾ, ਅਤੇ ਮਾਰਚ 2011 ਵਿੱਚ ਤੀਜੀ ਵਾਰ ਇਸਦੇ ਕੰਮ ਦੀ ਸਮੀਖਿਆ ਕੀਤੀ ਗਈ।[1]

ਚੇਅਰਮੈਨ

  • ਆਰ..ਐਸ. ਸ਼ਰਮਾ, 1972 - 1977
  • ਏ.ਆਰ. ਕੁਲਕਰਣੀ, 1978 - 1981
  • ਨਿਹਾਰਰੰਜਨ ਰੇ, 1981 - 1981
  • ਲੋਕੇਸ਼ ਚੰਦਰਾ, 1982 - 1985
  • ਇਰਫਾਨ ਹਬੀਬ, 1986 - 1993
  • ਰਵਿੰਦਰ ਕੁਮਾਰ, 1993 - 1996
  • ਐਸ. ਸੈੱਟਰ, 1996 - 1999
  • ਕੇ.ਐਸ. ਸਮਾ (ਸੇਵਾ ਉੱਤੇ), 1999 - 1999
  • ਬੀ. ਆਰR. ਗ੍ਰੋਵਰr, 1999 - 2001
  • ਕੇ.ਐਸ. ਲਾਲl, 2001 - 2001
  • ਐਮ.ਜੀ. ਐਸ. ਨਾਰਾਯਣਨ, 2001 - 2003
  • ਕੁਮੁਦ ਬਾਂਸਲ (acting), 2003 - 2004
  • ਡੀ. ਏਨ. ਤ੍ਰਿਪਾਠੀ, 2004 - 2007
  • ਕੇ. ਐਮ. ਅਚਾਰੀਆਂ (ਸੇਵਾ ਉੱਤੇ), 2007 - 2007
  • ਸਬਯਾਸਾਚੀ ਭਟ੍ਟਾਚਾਰਯ, 4 ਮਾਰਚ 2007 – 3 ਮਾਰਚ 2010
  • ਸਬਯਾਸਾਚੀ ਭਟ੍ਟਾਚਾਰਯ (ਸੇਵਾ ਉੱਤੇ), 4 April 2010 – 20 May 2011
  • ਬਾਸੁਦੇਵ ਛੱਤਰਜੀ, 20 May 2011- 2014
  • ਯੇਲਲਾਪ੍ਰਗਦਾ ਸੁਦਰਸ਼ਨ ਰਾਓ, 28 ਜੂਨ 2014 ਹੁਣ ਤੱਕ, ਦਫ਼ਤਰ ਵਿੱਚ ਮੌਜੂਦਾ

ਡਾਇਰੈਕਟਰ

  • ਪ੍ਰੋਫੈਸਰ ਬੀ. ਆਰ. ਗਰੋਵਰ (1975-1986)
  • ਡਾ. ਟੀ. ਆਰ. ਸਰੀਨ (1986-1997)
  • ਡਾ. ਸੁਸ਼ੀਲ ਕੁਮਾਰ (1997-2010)
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads