ਇਨਫਲੂਐਨਜ਼ਾ
From Wikipedia, the free encyclopedia
Remove ads
ਇਨਫਲੂਐਨਜ਼ਾ, ਆਮ ਤੌਰ 'ਤੇ ਫਲੂ ਖੀ ਦਿੰਦੇ ਹਨ, ਇਨਫਲੂਐਨਜ਼ਾ ਵਾਇਰਸ ਤੋਂ ਫੈਲਣ ਵਾਲਾ ਲਾਗ ਦਾ ਰੋਗ ਹੈ। ਲਛਣ ਹਲਕੇ ਤੋਂ ਤੇਜ਼ ਹੋ ਸਕਦੇ ਹਨ।[1] ਵਧੇਰੇ ਆਮ ਲੱਛਣਾਂ ਵਿੱਚ ਸ਼ਾਮਲ ਹਨ: ਉੱਚ ਬੁਖਾਰ, ਵਗਦਾ ਨੱਕ, ਗਲ਼ੇ ਦਾ ਦਰਦ, ਮਾਸਪੇਸ਼ੀ ਦਰਦ], ਸਿਰ ਦਰਦ, ਅਤੇ ਖੰਘਦਾ, ਥੱਕਾਵਟ ਮਹਿਸੂਸ ਕਰਨਾ ਇਹ ਲਛਣ ਆਮ ਤੌਰ 'ਤੇ ਵਾਇਰਸ ਤੋਂ ਦੋ ਦਿਨ ਬਾਅਦ ਪ੍ਰਗਟ ਹੁੰਦੇ ਹਨ ਅਤੇ ਬਹੁਤੇ ਹਫਤੇ ਤੋਂ ਘੱਟ ਸਮਾਂ ਰਹਿੰਦੇ ਹਨ। ਪਰ ਖੰਗ ਦੋ ਹਫਤਿਆਂ ਤੋਂ ਵੱਧ ਸਮਾਂ ਰਹਿ ਸਕਦੀ ਹੈ। ਬੱਚਿਆਂ ਵਿੱਚ ਕਚਿਆਣ ਅਤੇ ਉਲਟੀਆਂ ਵੀ ਹੋ ਸਕਦੀਆਂ ਹਨ ਪਰ ਇਹ ਬਾਲਗਾਂ ਵਿੱਚ ਆਮ ਨਹੀਂ ਹਨ।<[2] ਕਚਿਆਣ ਅਤੇ ਉਲਟੀਆਂ ਵਧੇਰੇ ਕਰ ਕੇ ਅਸੰਬੰਧਿਤ ਲਾਗ ਗੈਸਟਰੋਐਂਟਰਾਈਟਸ ਵਿੱਚ ਲਗਦੀਆਂ ਹਨ, ਜਿਸ ਨੂੰ ਕਈ ਵਾਰ ਗਲਤ ਨਾਮ "ਢਿਡ ਦਾ ਫਲੂ" ਜਾਂ "24-ਘੰਟੇ ਫਲੂ" ਕਹਿ ਦਿੰਦੇ ਹਨ।[2]
Remove ads
Remove ads
ਹਵਾਲੇ
Wikiwand - on
Seamless Wikipedia browsing. On steroids.
Remove ads