ਇਨਸੈਪਸ਼ਨ

From Wikipedia, the free encyclopedia

ਇਨਸੈਪਸ਼ਨ
Remove ads

ਇਨਸੈਪਸ਼ਨ 2010 ਦੀ ਇੱਕ ਵਿਗਿਆਨਕ ਗਲਪ ਵਾਲ਼ੀ ਰੋਮਾਂਚਕ ਫ਼ਿਲਮ ਹੈ ਜਿਸ ਨੂੰ ਕ੍ਰਿਸਟੋਫ਼ਰ ਨੋਲਾਨ ਨੇ ਲਿਖਿਆ, ਬਣਾਇਆ ਅਤੇ ਦਿਸ਼ਾ ਦਿੱਤੀ ਹੈ। ਇਸ ਫ਼ਿਲਮ ਵਿੱਚ ਕਈ ਨਾਮਵਰ ਅਦਾਕਾਰ ਹਨ ਜਿਹਨਾਂ ਵਿੱਚ ਲੀਓਨਾਰਡੋ ਡੀਕੈਪਰੀਓ, ਐਲਨ ਪੇਜ, ਜੌਸਫ਼ ਗਾਰਡਨ-ਲੈਵਿਟ, ਮਾਰੀਓਂ ਕੋਤੀਯਾਰ, ਕੈਨ ਵਾਟਾਨਾਬੇ, ਟਾਮ ਹਾਰਡੀ, ਦਲੀਪ ਰਾਓ, ਸਿਲੀਅਨ ਮਰਫ਼ੀ, ਟਾਮ ਬਿਰੈਂਜਰ ਅਤੇ ਮਾਈਕਲ ਕੇਨ ਸ਼ਾਮਲ ਹਨ। ਡੀਕੈਪਰੀਓ, ਡੌਮ ਕੌਬ ਨਾਮਕ ਪੇਸ਼ਾਵਰ ਚੋਰ ਦਾ ਰੋਲ ਅਦਾ ਕਰਦਾ ਹੈ ਜੋ ਆਪਣੇ ਨਿਸ਼ਾਨਿਆਂ ਦੇ ਅਵਚੇਤਨਾ ਅੰਦਰ ਵੜ ਕੇ ਨਿਗਮਤ ਤੋੜ-ਫੋੜ ਕਰਦਾ ਹੈ। ਇਹਨੂੰ ਛੁਟਕਾਰੇ ਦਾ ਇੱਕ ਮੌਕਾ ਦਿੱਤਾ ਜਾਂਦਾ ਹੈ ਜਿਸ ਵਿੱਚ ਇਹਨੂੰ ਅਜਿਹਾ ਕੰਮ ਕਰਨਾ ਹੁੰਦਾ ਹੈ ਜੋ ਨਾਮੁਮਕਿਨ ਸਮਝਿਆ ਜਾਂਦਾ ਹੈ: "ਇਨਸੈਪਸ਼ਨ/ਮੁੱਢ", ਨਿਸ਼ਾਨੇ ਦੀ ਅਵਚੇਤਨਾ ਵਿੱਚ ਕਿਸੇ ਦੂਜੇ ਬੰਦੇ ਦੇ ਖ਼ਿਆਲ ਨੂੰ ਗੱਡਣਾ।[7]

ਵਿਸ਼ੇਸ਼ ਤੱਥ ਇਨਸੈਪਸ਼ਨ Inception, ਨਿਰਦੇਸ਼ਕ ...
Remove ads

ਹਵਾਲੇ

ਬਾਹਰੀ ਜੋੜ

Loading related searches...

Wikiwand - on

Seamless Wikipedia browsing. On steroids.

Remove ads