ਇਬਰਾਹਿਮ ਹਿਮੇਤਨੀਆ
From Wikipedia, the free encyclopedia
Remove ads
ਇਬਰਾਹਿਮ ਹਿਮੇਤਨੀਆ (ਜਨਮ 25 ਜੂਨ 1976) ਫ਼ਾਰਸੀ ਅਤੇ ਡਚ ਮੂਲ ਦਾ ਇੱਕ ਸਾਹਸੀ ਵਿਅਕਤੀ ਹੈ ਜੋ ਇੱਕ ਮੋਟਰ ਬਾਇਕ ਨਾਲ ਸਮੁੰਦਰ ਪਾਰ ਕਰਨ ਵਾਲੇ ਦੁਨੀਆ ਦਾ ਪਹਿਲਾ ਵਿਅਕਤੀ ਹੈ। ਇਸ ਨੇ 68 ਦਿਨਾਂ ਵਿੱਚ ਆਂਫਿਬਿਯਸ ਸਾਇਕਲ (ਬੋਟ ਬਾਇਕ) ਜੋ ਕੇ ਜ਼ਮੀਨ ਅਤੇ ਪਾਣੀ ਦੋਵਾਂ ਵਿੱਚ ਇਨਸਾਨੀ ਤਾਕਤ ਨਾਲ ਚੱਲਣ ਵਾਲੀ ਇੱਕ ਸਾਇਕਲ ਹੈ ਜਿਸ ਦੇ ਅਟਲਾਂਟਿਕ ਓਸ਼ਨ ਪਾਰ ਕੀਤਾ। ਇਸ ਨੇ ਕਈ ਹੋਰ ਵੱਡੇ ਸ਼ਹਿਰ ਵੀ ਪਾਰ ਕੀਤੇ ਜਿਵੇਂ ਕਿ ਡਕਾਰ, ਨੇਟਲ, ਜੋਵੋ ਪੇਸੋਆ, ਰਸਾਇਫੇ, ਅਰਕਜੂ, ਸਾਲਵਾਡੋਰ, ਵਿਕ੍ਟੋਰੀਯਾ, ਰਿਓ ਦੇ ਜਨੇਯਰੋ ਅਤੇ ਸਾਓ ਪੌਲੋ।[1][2][3][4][5]

Remove ads
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads