ਅਮਾਮ ਬਖ਼ਸ਼ ਕੁਰੈਸ਼ੀ
ਪੰਜਾਬੀ ਕਵੀ From Wikipedia, the free encyclopedia
Remove ads
ਮੀਆਂ ਇਮਾਮ ਬਖ਼ਸ਼ ਉਨ੍ਹੀਵੀਂ ਸਦੀ ਦਾ ਇੱਕ ਕਿੱਸਾਕਾਰ ਹੈ। ਮੀਆਂ ਇਮਾਮ ਬਖ਼ਸ਼ ਸਿੱਖਾਂ ਦੇ ਰਾਜ ਦੇ ਅੰਤ ਅਤੇ ਅੰਗਰੇਜੀ ਰਾਜ ਦੇ ਮੁਢਲੇ ਸਮੇਂ ਵਿਚ ਹੋਇਆ।[1]
ਜੀਵਨ
ਮੀਆਂ ਇਮਾਮ ਬਖ਼ਸ਼ ਦਾ ਜਨਮ 1778 ਈਸਵੀਂ ਵਿੱਚ ਪਿੰਡ ਪੱਸਿਆਂ ਵਾਲਾ ਜਿਲ੍ਹਾ ਸਿਆਲਕੋਟ ਵਿੱਚ ਹੋਇਆ। ਇਹ ਤਰਖਾਣ ਦਾ ਕੰਮ ਕਰਦਾ ਸੀ ਅਤੇ ਬੱਚਿਆਂ ਨੂੰ ਕੁਰਾਨ ਵੀ ਕੰਠ ਕਰਵਾਉਂਦਾ ਸੀ।[2] ਮੀਆਂ ਇਮਾਮ ਬਖ਼ਸ਼ ਲਗਪਗ 85 ਸਾਲ ਦੀ ਉਮਰ ਭੋਗ ਕੇ 1863 ਈ: ਦੁਨੀਆਂ ਤੋਂ ਇਦਾਇਗੀ ਲੈ ਲਈ।[3]
ਵਿੱਦਿਆ
ਮੀਆਂ ਇਮਾਮ ਬਖ਼ਸ਼ ਨੇ ਲਾਹੌਰ ਦੇ ਵਲੀਅਲਾ ਬਜ਼ੁਰਗ ਮੀਆ ਵੱਡਾ ਪਾਸੋਂ ਫੱਜ਼ ਪਾਇਆ ਤੇ ਉਨ੍ਹਾਂ ਪਾਸੋਂ ਹੀ ਕੁਰਾਨ ਮਜ਼ੀਦ ਕੰਠ ਕੀਤਾ।
ਰਚਨਾਵਾਂ
- ਸ਼ਾਹ ਬਹਿਰਾਮ[4]
- ਮਲਕਜ਼ਾਦਾ ਵਾ ਸ਼ਾਹਪੁਰੀ
- ਆਦਮ ਬਲਖੀ
- ਚੰਦਰ ਬਦਨ (1869)
- ਲੈਲਾ ਮਜਨੂੰ
- ਕਾਮ ਰੂਪ
- ਬਦੀਅ-ਉਲ-ਜਮਾਲ
- ਗੁਲ ਸਨੋਬਰ
- ਚੰਦਰ ਬਦਨ
- ਮਨਾਜਾਤ ਮੀਆਂ ਵੱਡਾ
- ਦਾਸਤਾਨਿ ਅਮੀਰ ਹਮਾਜ਼ਾ[5]
ਹਵਾਲੇ
Wikiwand - on
Seamless Wikipedia browsing. On steroids.
Remove ads