ਇਲਾਚੀ

From Wikipedia, the free encyclopedia

ਇਲਾਚੀ
Remove ads

ਇਲਾਚੀ ਦਾ ਸੇਵਨ ਆਮ ਤੌਰ ’ਤੇ ਮੁੱਖ-ਸ਼ੁੱਧੀ ਲਈ ਅਤੇ ਮਸਾਲੇ ਦੇ ਰੂਪ ਵਿੱਚ ਕੀਤਾ ਜਾਂਦਾ ਹੈ। ਇਹ ਦੋ ਪ੍ਰਕਾਰ ਦੀ ਆਉਂਦੀ ਹੈ- ਹਰੀ ਜਾਂ ਛੋਟੀ ਇਲਾਚੀ ਅਤੇ ਵੱਡੀ ਇਲਾਚੀ। ਜਿੱਥੇ ਵੱਡੀ ਇਲਾਚੀ ਵਿਅੰਜਨਾਂ ਨੂੰ ਲਜੀਜ ਬਣਾਉਣ ਲਈ ਇੱਕ ਮਸਾਲੇ ਦੇ ਰੂਪ ਵਿੱਚ ਪ੍ਰਿਉਕਤ ਹੁੰਦੀ ਹੈ, ਉੱਥੇ ਹੀ ਹਰੀ ਇਲਾਚੀ ਮਿਠਾਈਆਂ ਦੀ ਖੁਸ਼ਬੂ ਵਧਾਉਂਦੀ ਹੈ। ਮਹਿਮਾਨਾਂ ਦੀ ਆਉਭਗਤ ਵਿੱਚ ਵੀ ਇਲਾਚੀ ਦਾ ਪ੍ਰਯੋਗ ਹੁੰਦਾ ਹੈ। ਪਰ ਇਸਦੀ ਮਹੱਤਤਾ ਕੇਵਲ ਇੱਥੇ ਤੱਕ ਸੀਮਤ ਨਹੀਂ ਹੈ। ਇਹ ਔਸ਼ਧੀ ਗੁਣਾਂ ਦੀ ਖਾਨ ਹੈ। ਸੰਸਕ੍ਰਿਤ ਵਿੱਚ ਇਸਨੂੰ "ਐਲਾ" ਕਿਹਾ ਜਾਂਦਾ ਹੈ।

ਵਿਸ਼ੇਸ਼ ਤੱਥ ਇਲਾਚੀ, Scientific classification ...
Remove ads

ਪ੍ਰਕਾਰ ਅਤੇ ਵਿਤਰਣ

Thumb
ਛੋਟੀ ਅਤੇ ਵੱਡੀ ਇਲਾਚੀ

ਇਲਾਚੀ ਦੀਆਂ ਦੋ ਪ੍ਰਮੁੱਖ ਪ੍ਰਜਾਤੀਆਂ ਹਨ ਉਹਨਾਂ ਦਾ ਵਿਤਰਣ ਇਸ ਪ੍ਰਕਾਰ ਹੈ:-

  • ਅਲਟੇਰੀਆ, ਜਿਸਨੂੰ ਹਰੀ ਜਾਂ ਛੋਟੀ ਇਲਾਚੀ ਵੀ ਕਹਿੰਦੇ ਹਨ, ਭਾਰਤ ਤੋਂ ਲੈ ਕੇ ਮਲੇਸ਼ੀਆ ਤੱਕ ਉਗਾਈ ਜਾਂਦੀ ਹੈ।
  • ਐਮੋਮਮ, ਜਿਸਨੂੰ ਵੱਡੀ ਇਲਾਚੀ, ਕਾਲੀ ਇਲਾਚੀ, ਭੂਰੀ ਇਲਾਚੀ, ਨੇਪਾਲੀ ਇਲਾਚੀ, ਬੰਗਾਲ ਇਲਾਚੀ ਜਾਂ ਲਾਲ ਇਲਾਚੀ ਵੀ ਕਹਿੰਦੇ ਹਨ, ਏਸ਼ੀਆ ਅਤੇ ਆਸਟ੍ਰੇਲੀਆ ਵਿੱਚ ਉਗਾਈ ਜਾਂਦੀ ਹੈ।

ਚਿੱਤਰ ਦੀਰਘਾ

Loading related searches...

Wikiwand - on

Seamless Wikipedia browsing. On steroids.

Remove ads