ਇਲਾ (ਹਿੰਦੂ ਧਰਮ)

ਹਿੰਦੂ ਮਿਥਿਹਾਸ ਦੀ ਪਾਤਰ From Wikipedia, the free encyclopedia

ਇਲਾ (ਹਿੰਦੂ ਧਰਮ)
Remove ads

ਇਲਾ ( Sanskrit: इला) ਹਿੰਦੂ ਮਿਥਿਹਾਸ ਵਿੱਚ ਇੱਕ ਦੁਲਿੰਗੀ ਦੇਵਤਾ ਹੈ, ਜੋ ਆਪਣੇ ਲਿੰਗ ਬਦਲਾਵ ਲਈ ਜਾਣਿਆ ਜਾਂਦਾ ਹੈ। ਇੱਕ ਆਦਮੀ ਦੇ ਰੂਪ ਵਿੱਚ, ਉਸਨੂੰ ਸੁਦਯੁਮਨਾ ਅਤੇ ਇੱਕ ਔਰਤ ਦੇ ਤੌਰ ‘ਤੇ ਇਸ ਨੂੰ ਵਜੋਂ ਜਾਣਿਆ ਜਾਂਦਾ ਹੈ। ਇਲਾ ਨੂੰ ਭਾਰਤੀ ਰਾਜਿਆਂ ਦੇ ਚੰਦਰ ਖ਼ਾਨਦਾਨ ਦੀ ਮੁੱਖ ਪੂਰਵਜ ਮੰਨਿਆ ਜਾਂਦਾ ਹੈ - ਇਸਨੂੰ ਆਈਲਾਸ ("ਇਲਾ ਦੀ ਸੰਤਾਨ") ਵੀ ਕਿਹਾ ਜਾਂਦਾ ਹੈ।

ਵਿਸ਼ੇਸ਼ ਤੱਥ Ila/Ilā, ਦੇਵਨਾਗਰੀ ...

ਵੇਦਾਂ ਵਿੱਚ, ਈਲਾ ਦੀ ਇਡਾ (Sanskrit : इडा ) ਵਜੋਂ ਪ੍ਰਸੰਸ਼ਾ ਕੀਤੀ ਗਈ ਹੈ, ਬੋਲ ਦੀ ਦੇਵੀ, ਅਤੇ ਪੁਰੂਵਾਸ ਦੀ ਮਾਂ ਵਜੋਂ ਵਰਣਿਤ ਹੈ।

ਇਲਾ ਦੇ ਪਰਿਵਰਤਨ ਦੀ ਕਥਾ ਪੁਰਾਣਾਂ ਵਿਚ ਅਤੇ ਨਾਲ ਹੀ ਭਾਰਤੀ ਮਹਾਂਕਾਵਿ ਕਵਿਤਾਵਾਂ, ਰਾਮਾਇਣ ਅਤੇ ਮਹਾਭਾਰਤ ਵਿੱਚ ਦੱਸੀ ਗਈ ਹੈ।

Thumb
ਬੁੱਧਾ, ਇਲਾ ਦਾ ਪਤੀ
Thumb
ਬੁੱਧਾ ਦੇ ਨਾਲ ਨਰ ਇਲਾ।
Remove ads

ਇਹ ਵੀ ਦੇਖੋ

ਨੋਟ

    ਹਵਾਲੇ

    Loading related searches...

    Wikiwand - on

    Seamless Wikipedia browsing. On steroids.

    Remove ads