ਇਲੀਨਾਏ ( IL-i-NOY) ਸੰਯੁਕਤ ਰਾਜ ਦੇ ਮੱਧ-ਪੱਛਮੀ ਖੇਤਰ ਵਿੱਚ ਸਥਿਤ ਇੱਕ ਰਾਜ ਹੈ। ਇਹ ਦੇਸ਼ ਦਾ 5ਵਾਂ ਸਭ ਤੋਂ ਵੱਧ ਅਬਾਦੀ ਵਾਲਾ ਅਤੇ 25ਵਾਂ ਸਭ ਤੋਂ ਵੱਡਾ ਰਾਜ ਹੈ ਅਤੇ ਆਮ ਤੌਰ ਉੱਤੇ ਪੂਰੇ ਦੇਸ਼ ਦਾ ਛੋਟਾ ਨਮੂਨਾ ਮੰਨਿਆ ਜਾਂਦਾ ਹੈ।[7]
ਵਿਸ਼ੇਸ਼ ਤੱਥ
ਇਲੀਨਾਏ ਦਾ ਰਾਜ State of Illinois |
 |
 |
ਝੰਡਾ |
Seal |
|
ਉੱਪ-ਨਾਂ: ਲਿੰਕਨ ਦੀ ਧਰਤੀ; ਪ੍ਰੇਰੀ ਰਾਜ |
ਮਾਟੋ: State sovereignty, national union ਰਾਜਸੀ ਖ਼ੁਦਮੁਖ਼ਤਿਆਰੀ, ਰਾਸ਼ਟਰੀ ਏਕਤਾ |
Map of the United States with ਇਲੀਨਾਏ highlighted |
ਦਫ਼ਤਰੀ ਭਾਸ਼ਾਵਾਂ |
ਅੰਗਰੇਜ਼ੀ[1] |
ਬੋਲੀਆਂ |
English (80.8%) Spanish (14.9%) Other (5.1%)[2] |
ਵਸਨੀਕੀ ਨਾਂ | ਇਲੀਨਾਏਜ਼ੀ |
ਰਾਜਧਾਨੀ | ਸਪਰਿੰਗਫ਼ੀਲਡ |
ਸਭ ਤੋਂ ਵੱਡਾ ਸ਼ਹਿਰ | ਸ਼ਿਕਾਗੋ |
ਸਭ ਤੋਂ ਵੱਡਾ ਮਹਾਂਨਗਰੀ ਇਲਾਕਾ | ਸ਼ਿਕਾਗੋ ਮਹਾਂਨਗਰੀ ਇਲਾਕਾ |
ਰਕਬਾ | ਸੰਯੁਕਤ ਰਾਜ ਵਿੱਚ 25ਵਾਂ ਦਰਜਾ |
- ਕੁੱਲ | 57,914 sq mi (149,998 ਕਿ.ਮੀ.੨) |
- ਚੁੜਾਈ | 210 ਮੀਲ (340 ਕਿ.ਮੀ.) |
- ਲੰਬਾਈ | 395 ਮੀਲ (629 ਕਿ.ਮੀ.) |
- % ਪਾਣੀ | 4.0/ਨਾਂ-ਮਾਤਰ |
- ਵਿਥਕਾਰ | 36° 58′ N to 42° 30′ N |
- ਲੰਬਕਾਰ | 87° 30′ W to 91° 31′ W |
ਅਬਾਦੀ | ਸੰਯੁਕਤ ਰਾਜ ਵਿੱਚ 5ਵਾਂ ਦਰਜਾ |
- ਕੁੱਲ | 12,875,255 (2012 ਦਾ ਅੰਦਾਜ਼ਾ)[3] |
- ਘਣਤਾ | 232/sq mi (89.4/km2) ਸੰਯੁਕਤ ਰਾਜ ਵਿੱਚ 12ਵਾਂ ਦਰਜਾ |
- ਮੱਧਵਰਤੀ ਘਰੇਲੂ ਆਮਦਨ | $54,124 (17) |
ਉਚਾਈ | |
- ਸਭ ਤੋਂ ਉੱਚੀ ਥਾਂ |
ਚਾਰਲਸ ਟਿੱਲਾ[4][5][6] 1,235 ft (376.4 m) |
- ਔਸਤ | 600 ft (180 m) |
- ਸਭ ਤੋਂ ਨੀਵੀਂ ਥਾਂ | ਮਿੱਸੀਸਿੱਪੀ ਦਰਿਆ ਅਤੇ ਓਹਾਇਓ ਦਰਿਆ ਦਾ ਮੇਲ[5][6] 280 ft (85 m) |
ਸੰਘ ਵਿੱਚ ਪ੍ਰਵੇਸ਼ |
3 ਦਸੰਬਰ 1818 (21ਵਾਂ) |
ਰਾਜਪਾਲ | ਪੈਟ ਕਵਿਨ (ਲੋ) |
ਲੈਫਟੀਨੈਂਟ ਰਾਜਪਾਲ | ਸ਼ੀਲਾ ਸਿਮਨ (ਲੋ) |
ਵਿਧਾਨ ਸਭਾ | ਸਧਾਰਨ ਸਭਾ |
- ਉਤਲਾ ਸਦਨ | ਸੈਨੇਟ |
- ਹੇਠਲਾ ਸਦਨ | ਪ੍ਰਤੀਨਿਧੀਆਂ ਦਾ ਸਦਨ |
ਸੰਯੁਕਤ ਰਾਜ ਸੈਨੇਟਰ | ਡਿਕ ਡਰਬਿਨ (ਲੋ) ਮਾਰਕ ਕਰਕ (ਗ) |
ਸੰਯੁਕਤ ਰਾਜ ਸਦਨ ਵਫ਼ਦ | 11 ਲੋਕਤੰਤਰੀ, 6 ਗਣਤੰਤਰੀ (list) |
ਸਮਾਂ ਜੋਨ |
ਕੇਂਦਰੀ: UTC -6/-5 |
ਛੋਟੇ ਰੂਪ |
IL, Ill., US-IL |
ਵੈੱਬਸਾਈਟ | www.illinois.gov |
ਬੰਦ ਕਰੋ