ਇਵਾਨ ਫ਼ਰਾਂਕੋ

From Wikipedia, the free encyclopedia

ਇਵਾਨ ਫ਼ਰਾਂਕੋ
Remove ads

ਇਵਾਨ ਯਾਕੋਵਿੱਚ ਫ਼ਰਾਂਕੋ (Ukrainian: Іван Якович Франко, ਉਚਾਰਨ [iˈvɑn ˈjɑkovɪt͡ʃ frɐnˈkɔ]) (27 ਅਗਸਤ [ਪੁ.ਤ. 15 ਅਗਸਤ] 1856 28 ਮਈ [ਪੁ.ਤ. 15 ਮਈ] 1916) ਇੱਕ ਯੂਕਰੇਨੀ ਕਵੀ, ਲੇਖਕ, ਪੱਤਰਕਾਰ, ਅਰਥ ਸ਼ਾਸਤਰੀ ਸੀ। ਯੂਕਰੇਨੀ ਭਾਸ਼ਾ ਵਿੱਚ ਜਸੂਸੀ ਨਾਵਲ ਲਿਖਣ ਵਾਲਾ ਅਤੇ ਆਧੁਨਿਕ ਕਵਿਤਾ ਲਿਖਣ ਵਾਲਾ ਇਹ ਪਹਿਲਾ ਵਿਅਕਤੀ ਸੀ।

ਵਿਸ਼ੇਸ਼ ਤੱਥ ਇਵਾਨ ਯਾਕੋਵਿੱਚ ਫ਼ਰਾਂਕੋІван Якович Франко, ਜਨਮ ...

ਇਹ ਪੱਛਮੀ ਯੂਕਰੇਨ ਵਿੱਚ ਸਮਾਜਵਾਦੀ ਅਤੇ ਰਾਸ਼ਟਰਵਾਦੀ ਲਹਿਰ ਦਾ ਸੰਸਥਾਪਕ ਸੀ। ਆਪਣੀ ਰਚਨਾ ਦੇ ਨਾਲ ਨਾਲ ਇਸਨੇ ਸੰਸਾਰ ਪ੍ਰਸਿੱਧ ਲੇਖਕਾਂ ਜਿਵੇਂ ਕਿ ਵਿਲੀਅਮ ਸ਼ੇਕਸਪੀਅਰ, ਲੋਰਡ ਬਾਇਰਨ, ਵਿਕਤੋਰ ਊਗੋ, ਦਾਂਤੇ ਆਲੀਗੇਰੀ, ਗੋਏਥੇ ਵਰਗਿਆਂ ਦੀਆਂ ਰਚਨਾਵਾਂ ਨੂੰ ਯੂਕਰੇਨੀ ਵਿੱਚ ਅਨੁਵਾਦ ਕੀਤਾ। ਤਾਰਾਸ ਸ਼ੇਵਚੈਨਕੋ ਦੇ ਨਾਲ ਮਿਲ ਕੇ ਇਸਨੇ ਯੂਕਰੇਨ ਦੇ ਆਧੁਨਿਕ ਸਾਹਿਤਕ ਅਤੇ ਸਿਆਸੀ ਚਿੰਤਨ ਉੱਤੇ ਕਾਫ਼ੀ ਅਸਰ ਪਾਇਆ।

Remove ads

ਜੀਵਨ

ਫ਼ਰਾਂਕੋ ਦਾ ਜਨਮ ਯੂਕਰੇਨੀ ਪਿੰਡ ਨਾਹੀਊਵੇਚੀ ਵਿੱਚ ਹੋਇਆ[1] ਜੋ ਉਸ ਸਮੇਂ ਆਸਟਰੀਅਨ ਸਲਤਨਤ ਦਾ ਹਿੱਸਾ ਸੀ। ਇਹ ਖਾਂਦੇ-ਪੀਂਦੇ ਘਰ ਨਾਲ ਸਬੰਧਿਤ ਸੀ ਜਿੱਥੇ ਇਹਨਾਂ ਕੋਲ ਨੌਕਰ ਵੀ ਸੀ ਅਤੇ ਇਹਨਾਂ ਕੋਲ ਲਗਭਗ 59 ਕਿੱਲੇ ਜ਼ਮੀਨ ਸੀ।[2]

ਹਵਾਲੇ

ਬਾਹਰੀ ਸਰੋਤ

Loading related searches...

Wikiwand - on

Seamless Wikipedia browsing. On steroids.

Remove ads