ਇਸ਼ਾਰੀਆ
From Wikipedia, the free encyclopedia
Remove ads
ਇਸ਼ਾਰੀਆ ਗਿਣਤੀ ਪ੍ਰਬੰਧ (ਜਿਹਨੂੰ ਦਸਮਿਕ ਜਾਂ ਦਸ-ਅਧਾਰੀ ਵੀ ਆਖਿਆ ਜਾਂਦਾ ਹੈ) ਵਿੱਚ 10 ਨੂੰ ਬੁਨਿਆਦ ਜਾਂ ਅਧਾਰ ਮੰਨਿਆ ਜਾਂਦਾ ਹੈ। ਇਹ ਅਜੋਕੀਆਂ ਰਹਿਤਲਾਂ ਵੱਲੋਂ ਗਿਣਤੀ ਦਾ ਸਭ ਤੋਂ ਵੱਧ ਵਰਤਿਆ ਜਾਣ ਵਾਲ਼ਾ ਅਧਾਰ ਹੈ।[1][2]

ਹਵਾਲੇ
ਬਾਹਰਲੇ ਜੋੜ
Wikiwand - on
Seamless Wikipedia browsing. On steroids.
Remove ads