ਇੰਡੀਅਨ ਓਸ਼ੇਨ (ਬੈਂਡ)
From Wikipedia, the free encyclopedia
Remove ads
ਇੰਡੀਅਨ ਓਸ਼ੇਨ ਇੱਕ ਭਾਰਤੀ ਰੌਕ ਬੈਂਡ ਹੈ। ਇਹ 1990 ਵਿੱਚ ਦਿੱਲੀ ਵਿੱਚ ਬਣਿਆ। ਇਸਨੂੰ ਸ਼ੁਰੂ ਕਰਨ ਵਾਲਿਆਂ ਵਿੱਚ ਸੁਸ਼ਮੀਤ ਸੇਨ, ਅਸ਼ੀਮ ਚੱਕਰਵਰਤੀ, ਰਾਹੁਲ ਰਾਮ, ਅਮਿਤ ਕਿਲਮ ਸਨ। ਅਸ਼ੀਮ ਦੀ ਦਿਸੰਬਰ 20119 ਵਿੱਚ ਮੌਤ ਤੋਂ ਬਾਅਦ ਤੁਹੀਨ ਚੱਕਰਵਰਤੀ ਅਤੇ ਹਿਮਾਨਸ਼ੂ ਜੋਸ਼ੀ ਬੈਂਡ ਨਾਲ ਜੁੜ ਗਏ। ਰਾਹੁਲ ਰਾਮ ਹੀ ਸੰਸਥਾਪਕਾਂ ਵਿਚੋਂ ਇੱਕੋ-ਇੱਕ ਮੈਂਬਰ ਹੈ ਜੋ ਬੈਂਡ ਵਲੋਂ ਰਿਲੀਜ਼ ਪਹਿਲੀ ਐਲਬਮ ਇੰਡੀਅਨ ਓਸ਼ੇਨ (ਐਲਬਮ) ਵਿੱਚ ਸ਼ਾਮਿਲ ਸੀ।
ਬੈਂਡ ਦੇ ਸੰਗੀਤ ਦਾ ਅੰਦਾਜ ਫਿਊਜਨ ਸੰਗੀਤ ਹੈ। ਇਹ ਇੱਕ ਪਰਯੋਗ ਵਾਂਗ ਹੈ ਜਿਸ ਵਿੱਚ ਸ਼ਾਸਤਰੀ ਰਾਗਾਂ ਨੂੰ ਪੱਛਮੀ ਸਾਜਾਂ ਨਾਲ ਵਜਾਇਆ ਜਾਂਦਾ ਹੈ। ਲੋਕ ਧੁਨਾਂ ਨੂੰ ਗਿਟਾਰ, ਡਰੱਮਾਂ ਨਾਲ ਗਾ ਲਿਆ ਜਾਂਦਾ ਹੈ।[1]
Remove ads
ਇਤਿਹਾਸ
1984-1990: ਮੁੱਢਲਾ ਸਮਾਂ
1980s: ਸਥਾਪਨਾ
1990: ਡੈਮੋ ਟੇਪ
1991-2009: ਅਸ਼ੀਮ ਚੱਕਰਵਰਤੀ ਯੁੱਗ
ਰਾਹੁਲ ਰਾਮ ਅਤੇ ਪਹਿਲੀ ਐਲਬਮ
ਅਮਿਤ ਕਿਲਮ
ਅਸ਼ੀਮ ਚੱਕਰਵਰਤੀ ਦੀ ਮੌਤ
ਉੱਤਰ ਅਸ਼ੀਮ ਯੁੱਗ
16/330 ਖਜੂਰ ਰੋਡ

ਬੈਂਡ ਮੈਂਬਰਸ
ਅਸ਼ੀਮ ਚੱਕਰਵਰਤੀ (ਤਬਲਾ, ਪੈਰਕੁਸੀਨ ਅਤੇ ਵੋਕਲਸ)

ਅਮਿਤ ਕਿਲਮ (ਡਰੱਮ, ਪੈਰਕੁਸੀਨ ਅਤੇ ਵੋਕਲਸ)

ਰਾਹੁਲ ਰਾਮ (ਬਾਸ ਗਿਟਾਰ ਅਤੇ ਵੋਕਲਸ)

ਤੁਹੀਨ ਚੱਕਰਵਰਤੀ
ਨਿਖਿਲ ਰਾਓ
ਸਾਬਕਾ ਮੈਂਬਰ
ਸੁਸ਼ਮਿਤ ਸੇਨ (ਗਿਟਾਰ)

ਐਲਬਮਾਂ
- ਇੰਡੀਅਨ ਓਸ਼ੇਨ (ਐਲਬਮ) (1993)
- ਡੈਸਰਟ ਰੇਨ (1997)
- ਕੰਦੀਸਾ (2000)
- ਝਿਨੀ (2003)
- ਬਲੈਕ ਫ੍ਰਾਇਡੇ (2005)
- 16/330 ਖਜੂਰ ਰੋਡ (2010)
- ਤਾਂਦਾਨੁ (2014)
ਫਿਲਮੋਗ੍ਰਾਫੀ
ਹਵਾਲੇ
Wikiwand - on
Seamless Wikipedia browsing. On steroids.
Remove ads