ਇੰਡੋਨੇਸ਼ੀ ਜਾਂ ਇੰਡੋਨੇਸ਼ੀਆਈ (ਬਹਾਸਾ ਇੰਦੋਨੇਸੀਆ ਫਰਮਾ:IPA-ms) ਇੰਡੋਨੇਸ਼ੀਆ ਦੀ ਦਫ਼ਤਰੀ ਭਾਸ਼ਾ ਹੈ। ਇਹ ਮਾਲੇਈ ਦਾ ਮਿਆਰੀਕਰਨ ਕਰਨ ਮਗਰੋਂ ਬਣਾਈ ਗਈ ਹੈ ਜੋ ਇੱਕ ਆਸਟਰੋਨੇਸ਼ੀ ਬੋਲੀ ਸੀ ਅਤੇ ਕਈ ਸਦੀਆਂ ਤੋਂ ਇੰਡੋਨੇਸ਼ੀਆਈ ਟਾਪੂਆਂ ਉੱਤੇ ਬੋਲਚਾਲ ਵਿੱਚ ਵਰਤੀ ਜਾਂਦੀ ਸੀ। ਬਹੁਤੇ ਇੰਡੋਨੇਸ਼ੀ ਲੋਕ 700 ਦੇਸੀ ਬੋਲੀਆਂ ਵਿੱਚੋਂ ਇੱਕ ਤੋਂ ਵੱਧ ਬੋਲ ਲੈਂਦੇ ਹਨ।[2][3]
ਵਿਸ਼ੇਸ਼ ਤੱਥ ਇੰਡੋਨੇਸ਼ੀ/ਇੰਡੋਨੇਸ਼ੀਆਈ, ਜੱਦੀ ਬੁਲਾਰੇ ...
ਇੰਡੋਨੇਸ਼ੀ/ਇੰਡੋਨੇਸ਼ੀਆਈ |
---|
|
ਜੱਦੀ ਬੁਲਾਰੇ | ਇੰਡੋਨੇਸ਼ੀਆ |
---|
Native speakers | 4.3ਕਰੋੜ (2010 ਮਰਦਮਸ਼ੁਮਾਰੀ)[1] ਅਗਲੇਰੀ ਬੁਲਾਰੇ: 15.6 ਕਰੋੜ (2010 ਮਰਦਮਸ਼ੁਮਾਰੀ)[1] |
---|
| |
---|
ਲਿਖਤੀ ਪ੍ਰਬੰਧ | ਲੈਟਿਨ (ਇੰਡੋਨੇਸ਼ੀ ਵਰਨਮਾਲਾ) ਇੰਡੋਨੇਸ਼ੀ ਬਰੇਲ |
---|
Signed forms | ਸਿਸਟਮ ਇਸਿਆਰਤ ਬਹਾਸਾ ਇੰਡੋਨੇਸ਼ੀਆ |
---|
|
ਵਿੱਚ ਸਰਕਾਰੀ ਭਾਸ਼ਾ | ਇੰਡੋਨੇਸ਼ੀਆ |
---|
ਰੈਗੂਲੇਟਰ | ਬਦਨ ਪਙਮਬਙਨ ਦਨ ਪੰਬੀਨਾਨ ਬਹਾਸਾ |
---|
|
ਆਈ.ਐਸ.ਓ 639-1 | id |
---|
ਆਈ.ਐਸ.ਓ 639-2 | ind |
---|
ਆਈ.ਐਸ.ਓ 639-3 | ind |
---|
Glottolog | indo1316 |
---|
This article contains IPA phonetic symbols. Without proper rendering support, you may see question marks, boxes, or other symbols instead of Unicode characters. For an introductory guide on IPA symbols, see Help:IPA. |
ਬੰਦ ਕਰੋ