ਇੱਕ ਔਰਤ ਦਾ ਚਿਹਰਾ
From Wikipedia, the free encyclopedia
Remove ads
ਇੱਕ ਔਰਤ ਦਾ ਚਿਹਰਾ (ਅੰਗਰੇਜ਼ੀ: The Portrait of a Lady) ਹੈਨਰੀ ਜੇਮਜ ਦਾ ਇੱਕ ਅੰਗਰੇਜ਼ੀ ਨਾਵਲ ਹੈ। ਇਹ ਪਹਿਲਾਂ ਦ ਅਟਲਾਂਟਿਕ ਮੰਥਲੀ ਅਤੇ ਮੈਕਮਿਲਨ'ਜ ਮੈਗਜੀਨ ਵਿੱਚ 1880–81ਵਿੱਚ ਲੜੀਵਾਰ ਛਪਿਆ ਅਤੇ ਫਿਰ 1881 ਵਿੱਚ ਹੀ ਕਿਤਾਬੀ ਰੂਪ ਵਿੱਚ। ਇਹ ਜੇਮਜ ਦਾ ਲੰਮਾ ਅਤੇ ਸਭ ਤੋਂ ਮਸ਼ਹੂਰ ਨਾਵਲ ਹੈ।
ਇਹ ਇੱਕ ਜਵਾਨ ਅਮਰੀਕੀ ਔਰਤ, ਈਸਾਬੈਲ ਆਰਚਰ, ਦੀ ਕਹਾਣੀ ਹੈ।
Remove ads
ਬਾਹਰੀ ਲਿੰਕ
- ਇੱਕ ਔਰਤ ਦਾ ਚਿਹਰਾ ਦਾ ਅੰਗਰੇਜ਼ੀ ਵਿੱਚ ਮੂਲ ਪ੍ਰਕਾਸ਼ਨ (1880–81)
- ਲੇਖਕ ਦੁਆਰਾ ਲਿਖੇ ਮੁਖਬੰਧ ਵਾਲਾ ਇੱਕ ਔਰਤ ਦਾ ਚਿਹਰਾ ਦਾ ਨਿਊ ਯਾਰਕ ਅਡੀਸ਼ਨ(1908) Archived 2016-01-07 at the Wayback Machine.
- Note on the various texts of The Portrait of a Lady at the Library of America web site
The Portrait of a Lady public domain audiobook at LibriVox
Wikiwand - on
Seamless Wikipedia browsing. On steroids.
Remove ads