ਈਐੱਸਪੀਐੱਨ ਕ੍ਰਿਕਇਨਫੋ
From Wikipedia, the free encyclopedia
Remove ads
'ਈਐੱਸਪੀਐੱਨ ਕ੍ਰਿਕਇਨਫੋ' (ਪੁਰਾਣਾ ਨਾਮ ਕ੍ਰਿਕਇਨਫੋ) ਇੱਕ ਖੇਡ ਸਮਾਚਾਰ ਵੈੱਬਸਾਈਟ ਹੈ ਜੋ ਵਿਸ਼ੇਸ਼ ਤੌਰ 'ਤੇ ਕ੍ਰਿਕਟ ਦੀ ਖੇਡ ਲਈ ਹੈ।[4][5] ਇਸ ਸਾਈਟ ਵਿੱਚ ਖ਼ਬਰਾਂ, ਲੇਖ, ਕ੍ਰਿਕਟ ਮੈਚਾਂ ਦੀ ਲਾਈਵ ਕਵਰੇਜ (ਲਾਈਵ ਬਲੌਗ ਅਤੇ ਸਕੋਰਕਾਰਡ ਸਮੇਤ) ਅਤੇ ਸਟੈਟਸਗੁਰੂ, 18ਵੀਂ ਸਦੀ ਤੋਂ ਲੈ ਕੇ ਹੁਣ ਤੱਕ ਦੇ ਇਤਿਹਾਸਕ ਮੈਚਾਂ ਅਤੇ ਖਿਡਾਰੀਆਂ ਦਾ ਇੱਕ ਗਿਆਨਆਧਾਰ ਹੈ। ਮਾਰਚ ਤੱਕ, ਸੰਬਿਤ ਬਾਲ ਸੰਪਾਦਕ ਸੀ।
ਸਾਈਟ, ਮੂਲ ਰੂਪ ਵਿੱਚ 1993 ਵਿੱਚ ਸਾਈਮਨ ਕਿੰਗ ਦੁਆਰਾ ਇੱਕ ਪ੍ਰੀ-ਵਰਲਡ ਵਾਈਡ ਵੈੱਬ ਰੂਪ ਵਿੱੱਚ ਕਲਪਨਾ ਕੀਤੀ ਗਈ ਸੀ, 2002 ਵਿੱਚ ਵਿਜ਼ਡਨ ਸਮੂਹ (ਕਈ ਮਹੱਤਵਪੂਰਨ ਕ੍ਰਿਕਟ ਰਸਾਲਿਆਂ ਦੇ ਪ੍ਰਕਾਸ਼ਕ ਅਤੇ ਵਿਜ਼ਡਨ ਕ੍ਰਿਕਟਰਜ਼ ਅਲਮਾਨੈਕ) ਵੱਲੋਂ ਖ਼ਰੀਦ ਲਈ ਗਈ ਸੀ। ਵਿਜ਼ਡਨ ਗਰੁੱਪ ਦੇ ਟੁੱਟਣ ਤੋਂ ਬਾਅਦ, ਇਸ ਨੂੰ 2007 ਵਿੱਚ ਈਐੱਸਪੀਐੱਨ ਨੂੰ ਵੇਚ ਦਿੱਤਾ ਗਿਆ ਸੀ, ਜੋ ਕਿ ਵਾਲਟ ਡਿਜ਼ਨੀ ਕੰਪਨੀ ਅਤੇ ਹਰਸਟ ਕਮਿਊਨੀਕੇਸ਼ਨਜ਼ ਦੀ ਸਾਂਝੀ ਮਲਕੀਅਤ ਸੀ।
Remove ads
ਇਹ ਵੀ ਦੇਖੋ
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads