ਈਵਲਿਨ ਨੈੱਸਬਿਟ
From Wikipedia, the free encyclopedia
Remove ads
ਇਵਲੀਨ ਨੈੱਸਬਿਟ (25 ਦਸੰਬਰ, 1884 – 17 ਜਨਵਰੀ, 1967)ਅਮਰੀਕਾ ਦੀ ਇੱਕ ਮਾਡਲ ਸਨ ਓਹਨਾ ਦੀ ਸੁੰਦਰਤਾ ਨਿਰਾਲੀ ਸੀ। 25 ਦਿਸੰਬਰ 1884 ਨੂ ਓਹਨਾ ਦਾ ਜਨਮ ਹੋਇਆ। 1901 ਵਿੱਚ ਉਨ੍ਹਾਂ ਨੇ ਬੇਹੱਦ ਕਾਮਯਾਬ ਡਰਾਮਾ ਫਲੋਰੋਡੋਰਾ ਲਈ ਗਾਣਾ ਗਾਇਆ ਤਾਂ ਸ਼ਹਿਰਾਂ ਵਿੱਚ ਉਨ੍ਹਾਂ ਦੀ ਚਰਚਾ ਆਮ ਹੋ ਗਈ ਅਤੇ ਨੇਸਬਿਟ ਅਮਰੀਕਾ ਦੀ ਡਰੀਮ ਗਰਲ ਬਣ ਗਈ 17 ਜਨਵਰੀ 1967 ਨੂ 82 ਸਾਲ ਦੀ ਉਮਰ ਵਿੱਚ ਓਹਨਾ ਦਾ ਦਿਹਾਂਤ ਹੋਇਆ।

Remove ads
ਹਵਾਲੇ
Wikiwand - on
Seamless Wikipedia browsing. On steroids.
Remove ads