ਭਗਵਾਨ

From Wikipedia, the free encyclopedia

ਭਗਵਾਨ
Remove ads

ਭਗਵਾਨ (ਸੰਸਕ੍ਰਿਤ: भगवान् ਤੋਂ ਪੰਜਾਬੀ ਉਚਾਰਨ: [p˥ɡʋaːn]) ਸ਼ਬਦ ਰੱਬ ਜਾਂ ਕਿਸੇ ਵੀ ਆਦਰਨੀ, ਦੈਵੀ ਜਾਂ ਪੂਜਨੀ ਹਸਤੀ ਜਾਂ ਚੀਜ਼ ਵਾਸਤੇ ਵਰਤਿਆ ਸ਼ਬਦ ਹੁੰਦਾ ਹੈ।

Thumb
ਭਗਵਾਨ ਕ੍ਰਿਸ਼ਨ ਰਾਧਾਰਾਣੀ ਨਾਲ

ਪਰਿਭਾਸ਼ਾਵਾਂ

ਨਾਂਵ ਦੇ ਰੂਪ ਵਿੱਚ ਭਗਵਾਨ ਪੰਜਾਬੀ ਵਿੱਚ ਲਗਭਗ ਹੰਮੇਸ਼ਾ ਰੱਬ ਦਾ ਮਤਲਬ ਰੱਖਦਾ ਹੈ। ਇਸ ਰੂਪ ਵਿੱਚ ਇਹ ਦੇਵਤਿਆਂ ਲਈ ਨਹੀਂ ਵਰਤਿਆ ਹੁੰਦਾ। ਵਿਸ਼ੇਸ਼ਣ ਦੇ ਰੂਪ ਵਿੱਚ ਭਗਵਾਨ ਪੰਜਾਬੀ ਵਿੱਚ ਰੱਬ ਦਾ ਮਤਲਬ ਨਹੀਂ ਰੱਖਦਾ। ਇਸ ਰੂਪ ਵਿੱਚ ਇਹ ਦੇਵਤਿਆਂ, ਵਿਸ਼ਨੂੰ ਅਤੇ ਉਹਨਾਂ ਦੇ ਅਵਤਾਰਾਂ (ਰਾਮ, ਕ੍ਰਿਸ਼ਨ), ਸ਼ਿਵ, ਆਦਰਨੀ ਮਹਾਂ-ਪੁਰੱਖਾਂ ਜਿਵੇਂ ਗੌਤਮ ਬੁੱਧ, ਮਹਾਂਵੀਰ, ਧਰਮਗੁਰੂਆਂ, ਗੀਤਾ,  ਇਤਆਦਿ ਲਈ ਖ਼ਿਤਾਬ ਹੈ। ਇਸ ਦਾ ਇਸਤਰੀ ਲਿੰਗ 'ਭਗਵਤੀ' ਹੈ।

ਇਹ ਵੀ ਵੇਖੋ

ਹਿੰਦੂ ਧਰਮ ਬਾਰੇ ਇਹ ਇੱਕ ਅਧਾਰ ਲੇਖ ਹੈ। ਤੁਸੀਂ ਇਸਨੂੰ ਵਧਾ ਕੇ ਵਿਕੀਪੀਡੀਆ ਦੀ ਮਦਦ ਕਰ ਸਕਦੇ ਹੋ।
Loading related searches...

Wikiwand - on

Seamless Wikipedia browsing. On steroids.

Remove ads