ਉਤਲੀ ਨੋਰਮਾਂਦੀ

From Wikipedia, the free encyclopedia

ਉਤਲੀ ਨੋਰਮਾਂਦੀ
Remove ads

ਉਤਲੀ ਨੋਰਮਾਂਦੀ (ਫ਼ਰਾਂਸੀਸੀ: Haute-Normandie, IPA: [ot nɔʁmɑ̃di]; ਨੋਰਮਾਨ: Ĥâote-Normaundie) ਫ਼ਰਾਂਸ ਦੇ 27 ਖੇਤਰਾਂ ਵਿੱਚੋਂ ਇੱਕ ਹੈ। ਇਸਨੂੰ 1984 ਵਿੱਚ ਦੋ ਵਿਭਾਗਾਂ ਤੋਂ ਬਣਾਇਆ ਗਿਆ ਸੀ: ਸੈਨ-ਮਾਰੀਟੀਮ ਅਤੇ ਅਰ, ਜਦੋਂ ਨੋਰਮਾਂਦੀ ਨੂੰ ਉਤਲੀ ਅਤੇ ਹੇਠਲੀ ਨੋਰਮਾਂਦੀ ਵਿੱਚ ਵੰਡਿਆ ਗਿਆ ਸੀ। ਇਹ ਵੰਡ ਅਜੇ ਤੱਕ ਵੀ ਤਕਰਾਰੀ ਹੈ ਅਤੇ ਬਹੁਤ ਲੋਕ ਦੋ ਖੇਤਰਾਂ ਦੇ ਮੁੜ-ਏਕੀਕਰਨ ਦੀ ਮੰਗ ਕਰ ਰਹੇ ਹਨ।

ਵਿਸ਼ੇਸ਼ ਤੱਥ ਉਤਲੀ ਨੋਰਮਾਂਦੀ Ĥâote-Normaundie (ਨੋਰਮਾਨ)Haute-Normandie (ਫ਼ਰਾਂਸੀਸੀ), ਦੇਸ਼ ...
Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads