ਉਮਬੇਰਤੋ ਈਕੋ
ਇਤਾਲਵੀ ਚਿਹਨ ਵਿਗਿਆਨੀ, ਨਿਬੰਧਕਾਰ, ਦਾਰਸ਼ਨਿਕ ਚਿੰਤਕ, ਸਾਹਿਤ ਆਲੋਚਕ ਅਤੇ ਨਾਵਲਕਾਰ From Wikipedia, the free encyclopedia
Remove ads
ਉਮਬੇਰਤੋ ਈਕੋ (ਇਤਾਲਵੀ: Umberto Eco; 5 ਜਨਵਰੀ 1932 - 19 ਫ਼ਰਵਰੀ 2016) ਇਤਾਲਵੀ ਚਿਹਨ ਵਿਗਿਆਨੀ, ਨਿਬੰਧਕਾਰ, ਦਾਰਸ਼ਨਿਕ ਚਿੰਤਕ, ਸਾਹਿਤ ਆਲੋਚਕ ਅਤੇ ਨਾਵਲਕਾਰ ਸੀ। ਜਦੋਂ 1980 ਵਿੱਚ ਉਹਨਾਂ ਦਾ ਪਹਿਲਾ ਨਾਵਲ ਦ ਨੇਮ ਆਫ ਦ ਰੋਜ (ਇਤਾਲਵੀ:Il nome della rosa) ਪ੍ਰਕਾਸ਼ਿਤ ਹੋਇਆ ਤਾਂ ਦੁਨੀਆ -ਭਰ ਵਿੱਚ ਉਹਨਾਂ ਦੀ ਚਰਚਾ ਛਿੜ ਗਈ ਸੀ।
Remove ads
ਜ਼ਿੰਦਗੀ
ਈਕੋ ਉੱਤਰੀ ਇਟਲੀ ਦੇ ਪੀਡਮਾਂਟ ਇਲਾਕੇ ਦੇ ਸ਼ਹਿਰ ਅਲੈਸਾਂਡਰੀਆ ਵਿੱਚ ਪੈਦਾ ਹੋਇਆ ਸੀ। ਉਸ ਦਾ ਪਿਤਾ, ਗੁਇਲੀਓ, ਤੇਰਾਂ ਬੱਚਿਆਂ ਵਿੱਚੋਂ ਇੱਕ, ਤਿੰਨ ਯੁੱਧਾਂ ਵਿੱਚ ਸੇਵਾ ਕਰਨ ਲਈ ਸਰਕਾਰ ਦੁਆਰਾ ਬੁਲਾ ਲੈਣ ਤੋਂ ਪਹਿਲਾਂ ਇੱਕ ਲੇਖਾਕਾਰ ਸੀ। ਦੂਜੇ ਵਿਸ਼ਵ ਯੁੱਧ ਦੌਰਾਨ, ਉਮਬੇਰਤੋ ਅਤੇ ਉਸ ਦੀ ਮਾਤਾ, ਗੀਓਵਾਨਾ (ਬਿਸੀਓ), ਪੀਏਮੋਂਤੇ ਦੇ ਇੱਕ ਛੋਟੇ ਜਿਹੇ ਪਹਾੜੀ ਪਿੰਡ ਚਲੇ ਗਏ। [1] ਈਕੋ ਨੇ ਸਲੇਸੀ ਸਿੱਖਿਆ ਪ੍ਰਾਪਤ ਕੀਤੀ ਅਤੇ ਆਪਣੀਆਂ ਲਿਖਤਾਂ ਅਤੇ ਇੰਟਰਵਿਊਆਂ ਚ ਇਸ ਸੰਪਰਦਾ ਅਤੇ ਦੇ ਬਾਨੀ ਦਾ ਜ਼ਿਕਰ ਕੀਤਾ ਹੈ।[2]
Remove ads
ਹਵਾਲੇ
Wikiwand - on
Seamless Wikipedia browsing. On steroids.
Remove ads