ਬੜੇ ਗ਼ੁਲਾਮ ਅਲੀ ਖ਼ਾਨ
From Wikipedia, the free encyclopedia
Remove ads
ਉਸਤਾਦ ਬੜੇ ਗੁਲਾਮ ਅਲੀ ਖਾਂ (ਸ਼ਾਹਮੁਖੀ: بڑے غلام علی خان) (ਅੰਦਾਜ਼ਨ 2 ਅਪਰੈਲ 1902 - 23 ਅਪਰੈਲ 1968) ਹਿੰਦੁਸਤਾਨੀ ਸ਼ਾਸਤਰੀ ਸੰਗੀਤ ਦੇ ਪਟਿਆਲੇ ਘਰਾਣੇ ਦੇ ਗਾਇਕ ਸਨ।[1] ਉਹਨਾਂ ਦੀ ਗਿਣਤੀ ਭਾਰਤ ਦੇ ਮਹਾਨਤਮ ਗਾਇਕਾਂ ਅਤੇ ਸੰਗੀਤਕਾਰਾਂ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਦਾ ਜਨਮ ਲਾਹੌਰ ਦੇ ਨਜ਼ਦੀਕ ਕਸੂਰ ਨਾਮਕ ਸਥਾਨ ਉੱਤੇ ਹੁਣ ਪਾਕਿਸਤਾਨ ਵਿੱਚ ਹੋਇਆ ਸੀ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads