ਉੱਜਲ ਦੇਵ ਸਿੰਘ ਦੁਸਾਂਝ (;[1] ਜਨਮ 9 ਸਤੰਬਰ 1947) ਕਨੇਡੀਅਨ ਵਕੀਲ ਅਤੇ ਸਿਆਸਤਦਾਨ ਹੈ। ਉਹ ਕੈਨੇਡਾ ਦੀ ਪਾਰਲੀਮੈਂਟ ਵਿੱਚ ਲਿਬਰਲ ਪਾਰਟੀ ਦਾ ਐਮ. ਪੀ. (2004 ਤੋਂ 2011), ਅਤੇ ਬੀ. ਸੀ। ਦਾ ਸਾਬਕਾ ਪ੍ਰੀਮੀਅਰ (2000 ਤੋਂ 2001) ਅਤੇ 2004 ਤੋਂ 2006 ਤੱਕ ਅਤੇ ਸਿਹਤ ਮੰਤਰੀ ਵੀ ਰਿਹਾ ਹੈ।
ਵਿਸ਼ੇਸ਼ ਤੱਥ ਉੱਜਲ ਦੇਵ ਸਿੰਘ ਦੁਸਾਂਝ, ਤੋਂ ਪਹਿਲਾਂ ...
ਉੱਜਲ ਦੇਵ ਸਿੰਘ ਦੁਸਾਂਝ |
|---|
 ਵੈਨਕੂਵਰ, ਕਨੇਡਾ ਤੋਂ ਕਨੇਡਾ ਦੀ ਸੰਸਦ ਦਾ ਮੈਂਬਰ |
|
ਦਫ਼ਤਰ ਵਿੱਚ 2004–2011 |
| ਤੋਂ ਪਹਿਲਾਂ | ਹੇਰਬ ਧਾਲੀਵਾਲ |
|---|
| ਤੋਂ ਬਾਅਦ | ਵਾਈ ਯੰਗ |
|---|
|
ਦਫ਼ਤਰ ਵਿੱਚ 20 ਜੁਲਾਈ 2004 – 5 ਫਰਵਰੀ 2006 |
| ਤੋਂ ਪਹਿਲਾਂ | ਪੇਅਰ ਪੈੱਟੀਗਰਿਊ |
|---|
| ਤੋਂ ਬਾਅਦ | ਟੋਨੀ ਕਲੇਮੈਂਟ |
|---|
|
ਦਫ਼ਤਰ ਵਿੱਚ 24 ਫਰਵਰੀ 2000 – 5 ਜੂਨ 2001 |
| ਮੋਨਾਰਕ | ਅਲਿਜਬੈਥ II |
|---|
| ਲੈਫਟੀਨੈਂਟ ਗਵਰਨਰ | ਗਰੇਡ ਗਾਰਡੋਮ |
|---|
| ਤੋਂ ਪਹਿਲਾਂ | ਡੈਨ ਮਿੱਲਰ |
|---|
| ਤੋਂ ਬਾਅਦ | ਗੋਰਡੋਨ ਕੈਂਪਬੈਲ |
|---|
|
ਦਫ਼ਤਰ ਵਿੱਚ ਬੀ. ਸੀ ਦੀਆਂ 1991 ਦੀਆਂ ਆਮ ਚੋਣਾਂ – ਬੀ. ਸੀ ਦੀਆਂ 2001 ਦੀਆਂ ਆਮ ਚੋਣਾਂ |
| ਤੋਂ ਪਹਿਲਾਂ | new riding |
|---|
| ਤੋਂ ਬਾਅਦ | ਪੈਟਰਿਕ ਵੋਂਗ |
|---|
|
ਦਫ਼ਤਰ ਵਿੱਚ 16 ਅਗਸਤ 1995 – 29 ਫਰਵਰੀ 2000 |
| ਤੋਂ ਪਹਿਲਾਂ | ਕੋਲਿਨ ਗੇਬਲਮਾਨ |
|---|
| ਤੋਂ ਬਾਅਦ | ਐਂਡਰਿਊ ਪੈਟਰ |
|---|
|
ਦਫ਼ਤਰ ਵਿੱਚ 10 ਮਈ 1995 – 29 ਫਰਵਰੀ 2000 |
|
ਦਫ਼ਤਰ ਵਿੱਚ 10 ਅਪਰੈਲ 1995 – 16 ਅਗਸਤ 1995 |
|
ਦਫ਼ਤਰ ਵਿੱਚ 10 ਅਪਰੈਲ 1995 – 16 ਅਗਸਤ 1995 |
|
|
|
| ਜਨਮ | (1947-09-09)ਸਤੰਬਰ 9, 1947 ਜਲੰਧਰ, ਭਾਰਤ |
|---|
| ਸਿਆਸੀ ਪਾਰਟੀ | ਲਿਬਰਲ ਪਾਰਟੀ ਆਫ਼ ਕਨੇਡਾ (2004–ਹੁਣ ਤਕ) |
|---|
ਹੋਰ ਰਾਜਨੀਤਕ ਸੰਬੰਧ | ਬੀ. ਸੀ। ਦੀ ਨਿਊ ਡੈਮੋਕ੍ਰੇਟਿਕ ਪਾਰਟੀ (1979–2001) |
|---|
| ਜੀਵਨ ਸਾਥੀ | ਰਮਿੰਦਰ ਦੁਸਾਂਝ |
|---|
| ਪੇਸ਼ਾ | ਅਟਾਰਨੀ |
|---|
| ਵੈੱਬਸਾਈਟ | ਵੈਨਕੂਵਰ ਦੱਖਣ ਤੋਂ ਸੰਸਦ ਮੈਂਬਰ |
|---|
|
ਬੰਦ ਕਰੋ