ਉੱਤਰੀ ਮਰੀਆਨਾ ਟਾਪੂ
From Wikipedia, the free encyclopedia
Remove ads
ਉੱਤਰੀ ਮਰੀਆਨਾ ਟਾਪੂ-ਸਮੂਹ ਦਾ ਰਾਸ਼ਟਰਮੰਡਲ (ਚਮੋਰੋ: Sankattan Siha Na Islas Mariånas) ਸੰਯੁਕਤ ਰਾਜ ਅਮਰੀਕਾ ਦੇ ਦੋ ਰਾਸ਼ਟਰਮੰਡਲਾਂ ਵਿੱਚੋਂ ਇੱਕ ਹੈ; ਦੂਜਾ ਪੁਏਰਤੋ ਰੀਕੋ ਹੈ।[2] ਇਸ ਵਿੱਚ ਪੱਛਮੀ ਪ੍ਰਸ਼ਾਂਤ ਮਹਾਂਸਾਗਰ ਵਿੱਚ ਹਵਾਈ ਤੋਂ ਫ਼ਿਲਪੀਨਜ਼ ਦੀ ਵਿੱਥ ਦੇ ਤਿੰਨ-ਚੌਥਾਈ ਹਿੱਸੇ ਉੱਤੇ ਪੈਂਦੇ ਪੰਦਰਾਂ ਟਾਪੂ ਸ਼ਾਮਲ ਹਨ। ਸੰਯੁਕਤ ਰਾਜ ਦੇ ਮਰਦਮਸ਼ੁਮਾਰੀ ਮਹਿਕਮੇ ਮੁਤਾਬਕ ਇਹਨਾਂ ਸਾਰਿਆਂ ਟਾਪੂਆਂ ਦਾ ਖੇਤਰਫਲ 179.01 ਵਰਗ ਕਿ.ਮੀ. ਹੈ। 2010 ਦੀ ਮਰਦਮਸ਼ੁਮਾਰੀ ਮੁਤਾਬਕ ਇਸ ਦੀ ਅਬਾਦੀ 53,883 ਹੈ[3] ਜਿਸ ਵਿੱਚੋਂ 90% ਸੈਪਾਨ ਦੇ ਟਾਪੂ ਉੱਤੇ ਰਹਿੰਦੀ ਹੈ। ਬਾਕੀ ਦੇ ਚੌਦਾਂ ਟਾਪੂਆਂ ਵਿੱਚੋਂ ਸਿਰਫ਼ ਦੋ - ਤੀਨੀਅਨ ਅਤੇ ਰੋਤਾ - ਹੀ ਪੱਕੇ ਤੌਰ ਉੱਤੇ ਅਬਾਦ ਹਨ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads

