ਊਨਾ

From Wikipedia, the free encyclopedia

Remove ads

ਊਨਾ ਭਾਰਤ ਦੇ ਪ੍ਰਾਤ ਹਿਮਾਚਲ ਪ੍ਰਦੇਸ਼ ਦਾ ਨਗਰ ਹੈ। ਇਹ ਜ਼ਿਲ੍ਹਾ ਮੁੱਖ ਦਫਤਰ ਹੈ। ਇਹ ਨਗਰ ਵਿੱਚ ਗੁਰੂ ਨਾਨਕ ਨਾਲ ਸਬੰਧਤ ਜੱਦੀ ਘਰ ਅਤੇ ਕਿਲ੍ਹਾ ਹੈ।[1]

ਵਿਸ਼ੇਸ਼ ਤੱਥ ਊਨਾ, ਦੇਸ਼ ...

ਸਥਾਪਨਾ

ਇਸ ਨਗਰ ਦੀ ਸਥਾਪਨਾ ਕਰਨ ਤੇ ਮਹਾਰਾਜਾ ਰਣਜੀਤ ਸਿੰਘ ਨੂੰ ਰਾਜ ਤਿਲਕ ਦੇਣ ਵਾਲੇ ਅਤੇ ਗੁਰੂ ਨਾਨਕ ਦੀ 11ਵੀਂ ਅੰਸ਼ ਬਾਬਾ ਸਾਹਿਬ ਬੇਦੀ ਦਾ ਪ੍ਰਕਾਸ਼ ਉਤਸਵ ਕਿਲ੍ਹਾ ਬਾਬਾ ਬੇਦੀ ਸਾਹਿਬ ਊਨਾ (ਹਿਮਾਚਲ ਪ੍ਰਦੇਸ਼) ਵਿੱਚ ਬਾਬਾ ਸਰਬਜੋਤ ਸਿੰਘ ਬੇਦੀ ਸਨ। ਸ੍ਰੀ ਗੁਰੂ ਗੋਬਿੰਦ ਸਿੰਘ ਅਤੇ ਬਾਬਾ ਕਲਾਧਾਰੀ ਨੇ ਸ਼ਿਕਾਰ ਖੇਡਣ ਮੌਕੇ ਜੰਗਲ ਵਿੱਚ ਸੰਤੋਸ਼ਗੜ੍ਹ ਨੇੜੇ ਪਲਾਹ ਦੇ ਬੂਟੇ ਹੇਠਾਂ ਬੈਠ ਕੇ ਵਚਨ-ਬਿਲਾਸ ਕੀਤੇ ਸਨ।

ਸੈਰਗਾਹ

  • ਗੋਬਿੰਦ ਸਾਗਰ
  • ਚਿੰਤਪੂਰਨੀ
  • ਗਗਰੇਟ
  • ਬੰਗਾਨਾ
  • ਭਰਵੈਣ
  • ਰਾਏਪੁਰ ਮੈਦਾਨ
  • ਮੈਰੀ
  • ਭੰਜਲ
  • ਡੇਰਾ ਬਾਬਾ ਰੁਦਰ ਨਾਥ

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads