ਊਰਜਾ ਦੀ ਸੰਭਾਲ
From Wikipedia, the free encyclopedia
Remove ads
ਊਰਜਾ ਦੇ ਸੰਭਾਲ ਦਾ ਨਿਯਮ (law of conservation of energy) ਭੌਤਿਕ ਵਿਗਿਆਨ ਦਾ ਇੱਕ ਪ੍ਰਯੋਗਮੂਲਕ ਨਿਯਮ ਹੈ। ਇਸ ਦੇ ਅਨੁਸਾਰ ਕਿਸੇ ਅਲੱਗ-ਥਲੱਗ ਪ੍ਰਬੰਧ (isolated system) ਦੀ ਕੁਲ ਊਰਜਾ ਸਮੇਂ ਦੇ ਨਾਲ ਸਥਿਰ ਰਹਿੰਦੀ ਹੈ। ਅਰਥਾਤ ਊਰਜਾ ਨਾ ਤਾਂ ਪੈਦਾ ਕਰਨੀ ਸੰਭਵ ਹੈ ਨਾ ਹੀ ਖ਼ਤਮ ਕਰਨੀ ; ਕੇਵਲ ਇਸ ਦਾ ਰੂਪ ਬਦਲਿਆ ਜਾ ਸਕਦਾ ਹੈ। ਉਦਾਹਰਨ ਲਈ ਗਤਿਜ ਉਰਜਾ, ਸਥਿਤਜ ਊਰਜਾ ਵਿੱਚ ਬਦਲ ਸਕਦੀ ਹੈ; ਬਿਜਲਈ ਉਰਜਾ, ਤਾਪ ਊਰਜਾ ਵਿੱਚ ਬਦਲ ਸਕਦੀ ਹੈ; ਜੰਤਰਿਕ ਕਾਰਜ ਤੋਂ ਤਾਪ ਊਰਜਾ ਪੈਦਾ ਹੋ ਸਕਦੀ ਹੈ।
Remove ads
ਹਵਾਲੇ
Wikiwand - on
Seamless Wikipedia browsing. On steroids.
Remove ads