ਏਦੁਆਰਦੋ ਕੈਮਪੋਸ (10 ਅਗਸਤ 1965 – 13 ਅਗਸਤ 2014) ਬ੍ਰਾਜ਼ੀਲ ਦਾ ਇੱਕ ਅਰਥਸ਼ਾਸਤਰੀ ਅਤੇ ਰਾਜਨੀਤੀਵੇਤਾ ਸੀ। ਉਹ ਬ੍ਰਾਜ਼ੀਲ ਸੋਸ਼ਲਿਸਟ ਪਾਰਟੀ ਦਾ ਲੀਡਰ ਸੀ। ਉਸ ਨੇ ਅਪਰੈਲ 2014 ਵਿੱਚ ਰਾਸ਼ਟਰਪਤੀ ਪਦ ਲਈ ਚੋਣ ਲੜੀ। ਉਹਨਾਂ ਦੀ 13 ਅਗਸਤ 2014 ਨੂੰ ਜਹਾਜ਼ ਹਾਦਸੇ ਵਿੱਚ ਮੋਤ ਹੋ ਗਈ।[1]
ਵਿਸ਼ੇਸ਼ ਤੱਥ ਏਦੁਆਰਦੋ ਕੈਮਪੋਸ, ਪੇਰਨਾਮਬੁਕੋ ਦਾ ਗਵਰਨਰ ...
ਏਦੁਆਰਦੋ ਕੈਮਪੋਸ |
---|
 |
|
|
ਦਫ਼ਤਰ ਵਿੱਚ 1 ਜਨਵਰੀ 2007 – 4 ਅਪਰੈਲ 2014 |
ਉਪ ਗਵਰਨਰ | ਜੋਖਾਓ ਲਾਇਰਾ ਨੇਤੋ |
---|
ਤੋਂ ਪਹਿਲਾਂ | Mendonça Filho |
---|
ਤੋਂ ਬਾਅਦ | ਜੋਖਾਓ ਲਾਇਰਾ ਨੇਤੋ |
---|
|
ਦਫ਼ਤਰ ਵਿੱਚ 23 ਜਨਵਰੀ 2004 – 18 ਜੁਲਾਈ 2005 |
ਰਾਸ਼ਟਰਪਤੀ | Luiz Inácio Lula da Silva |
---|
ਤੋਂ ਪਹਿਲਾਂ | ਰੋਬੇਰਤੋ ਅਮਾਰਾਲ |
---|
ਤੋਂ ਬਾਅਦ | Sérgio Machado Rezende |
---|
|
ਦਫ਼ਤਰ ਵਿੱਚ 1 ਜਨਵਰੀ 1995 – 23 ਜਨਵਰੀ 2004 |
ਦਫ਼ਤਰ ਵਿੱਚ 18 July 2005 – 1 ਜਨਵਰੀ 2007 |
ਹਲਕਾ | Proportional representation |
---|
|
ਦਫ਼ਤਰ ਵਿੱਚ 1 ਜਨਵਰੀ 1991 – 1 ਜਨਵਰੀ 1995 |
ਹਲਕਾ | Proportional representation |
---|
|
|
ਜਨਮ | (1965-08-10)10 ਅਗਸਤ 1965 ਰੇਸੀਫ਼ , ਬ੍ਰਾਜ਼ੀਲ |
---|
ਮੌਤ | 13 ਅਗਸਤ 2014(2014-08-13) (ਉਮਰ 49) ਸਾਂਤੋਸ, ਬ੍ਰਾਜ਼ੀਲ |
---|
ਸਿਆਸੀ ਪਾਰਟੀ | Socialist Party |
---|
ਅਲਮਾ ਮਾਤਰ | Federal University of Pernambuco |
---|
|
ਬੰਦ ਕਰੋ