ਈਬੇਅ ਇੱਕ ਅਮੇਰਿਕਨ ਮਲਟੀਨੈਸ਼ਨਲ ਕੰਪਨੀ ਹੈ ਜਿਸਦੇ ਹੈੱਡਕੁਆਟਰ ਸਾਨ ਹੌਜ਼ੇ, ਕੈਲੀਫੋਰਨੀਆ ਵਿੱਚ ਹਨ। ਇਹ ਕੰਪਨੀ 1995 ਵਿੱਚ ਪਾਇਰੀ ਓਮੀਦਿਆਰ ਨੇ ਸਥਾਪਿਤ ਕੀਤੀ ਸੀ। ਇਹ ਕੰਪਨੀ ਇੱਕ ਈ-ਕਮਰਸ਼ ਵੈੱਬਸਾਇਟ (eBay.com) ਦੀ ਮਾਲਕ ਵੀ ਹੈ।
ਵਿਸ਼ੇਸ਼ ਤੱਥ ਵਪਾਰ ਦੀ ਕਿਸਮ, ਸਾਈਟ ਦੀ ਕਿਸਮ ...
ਈਬੇਅ ਇਨਕੌਰਪੋਰੇਟਡ |
ਵਪਾਰ ਦੀ ਕਿਸਮ | ਪਬਲਿਕ |
---|
ਸਾਈਟ ਦੀ ਕਿਸਮ | E-commerce |
---|
ਉਪਲੱਬਧਤਾ | ਬਹੁ-ਭਾਸ਼ਾਈ |
---|
ਸਥਾਪਨਾ ਕੀਤੀ | ਸਤੰਬਰ 3, 1995 (1995-09-03) |
---|
ਮੁੱਖ ਦਫ਼ਤਰ | 2145 Hamilton Avenue San Jose, CA 95125 United States |
---|
ਸੰਸਥਾਪਕ | [ਪਾਇਰੀ ਓਮੀਦਿਆਰ[]] |
---|
ਚੇਅਰਮੈਨ | ਥੋਮਸ ਜੇ. ਤਾਇਰਨੀ |
---|
ਸੀਈਓ | ਡੇਵਿਨ ਵੇਨਿਗ |
---|
ਉਦਯੋਗ | ਇੰਟਰਨੈੱਟ |
---|
ਸੇਵਾਵਾਂ | ਆਨਲਾਇਨ ਸ਼ਾਪਿੰਗ |
---|
ਕਮਾਈ | US$ 17.90billion (2014) |
---|
ਸੰਚਾਲਨ ਆਮਦਨ | US$ 03.51billion (2014) |
---|
ਸ਼ੁੱਧ ਆਮਦਨ | US$ 0046million (2014) |
---|
ਕੁੱਲ ਸੰਪਤੀ | US$ 45.13billion (2014) |
---|
ਕੁੱਲ ਇਕੁਇਟੀ | US$ 19.90billion (2014) |
---|
ਕਰਮਚਾਰੀ | 34,600 (2014)[1] |
---|
ਵੈੱਬਸਾਈਟ | eBay.com |
---|
IPv6 ਸਪੋਰਟ | No |
---|
ਰਜਿਸਟ੍ਰੇਸ਼ਨ | ਕੁੱਝ ਕੰਮਾਂ ਦੇ ਲਈ ਲੋੜ ਹੈ |
---|
Native client(s) on | iOS, watchOS, Android, Windows, Windows Phone |
---|
ਪ੍ਰੋਗਰਾਮਿੰਗ ਭਾਸ਼ਾ | ਜਾਵਾ[2] |
---|
ਬੰਦ ਕਰੋ