ਏਲਮੋਰ ਲਿਓਨਾਰਦ

From Wikipedia, the free encyclopedia

Remove ads

ਏਲਮੋਰ ਜਾਨ ਲਿਓਨਾਰਦ, ਜੂਨੀਅਰ (11 ਅਕਤੂਬਰ 1925– 20 ਅਗਸਤ 2013) ਅਮਰੀਕੀ ਨਾਵਾਲ਼ਕਾਰ ਔਰ ਸਟੇਜ ਲਿਖਾਰੀ ਸੀ। 1950 ਵਿਆਂ ਵਿੱਚ ਛਪੇ ਉਸ ਦੇ ਪਹਿਲੇ ਪਹਿਲੇ ਨਾਵਲ ਵੈਸਟਰਨ ਸਨ ਲੇਕਿਨ 1960 ਦੇ ਦਹਾਕੇ ਵਿੱਚ ਉਹ ਜੁਰਮ ਤੇ ਆਧਾਰਿਤ ਫ਼ਿਕਸ਼ਨ ਦੀ ਤਰਫ਼ ਮਾਇਲ ਹੋ ਗਏ। ਉਹਨਾਂ ਦੇ ਨਾਵਲਾਂ ਤੇ ਆਧਾਰਿਤ ਕਈ ਫ਼ਿਲਮਾਂ ਬਣਾਈਆਂ ਗਈਆਂ, ਜਿਹਨਾਂ ਵਿੱਚ ਓਮਬਰੇ, 3.10 ਟੂ ਯੋਮਆ, ਔਰ 'ਰਮ ਪੰਚ' ਸ਼ਾਮਿਲ ਹਨ। ਇਸ ਅਖੀਰਲੇ ਨਾਵਲ ਨੂੰ ਮਸ਼ਹੂਰ ਫ਼ਿਲਮਸਾਜ਼ ਕੋਨਟਨ ਟੋਰਨਟੀਨੋ ਨੇ 'ਜੈਕੀ ਬਰਾਊਨ' ਦੇ ਨਾਮ ਨਾਲ ਫ਼ਿਲਮਾਇਆ ਸੀ।

ਵਿਸ਼ੇਸ਼ ਤੱਥ ਏਲਮੋਰ ਲਿਓਨਾਰਦ, ਜਨਮ ...

ਇਸ ਦੇ ਇਲਾਵਾ ਉਸ ਦੇ ਇੱਕ ਕਿਰਦਾਰ ਤੇ ਟੈਲੀਵਿਜ਼ਨ ਸੀਰੀਜ਼ 'ਜਸਟੀਫ਼ਾਈਡ' ਬਣਾਈ ਗਈ।

Remove ads

ਹਵਾਲੇ

Loading related searches...

Wikiwand - on

Seamless Wikipedia browsing. On steroids.

Remove ads