ਏਲਿਆਸ ਹੋਵੇ
From Wikipedia, the free encyclopedia
Remove ads
ਏਲਿਆਸ ਹੋਵੇ ਜੂਨੀਅਰ ਦਾ ਜਨਮ 9 ਜੁਲਾਈ, 1819 ਨੂੰ ਮੈਸਾਚੂਸਟਸ ਅਮਰੀਕਾ ਵਿਖੇ ਹੋਇਆ। ਆਪ ਸਿਲਾਈ ਮਸ਼ੀਨ ਦੇ ਖੋਜੀ ਸਨ।[1] ਉਸ ਦੀ ਸਿਲਾਈ ਮਸ਼ੀਨ ਵਿੱਚ ਹੇਠ ਲਿਖੀਆਂ ਵਿਸ਼ੇਸ਼ਤਾਵਾਂ ਸਨ:
- ਨੋਕ ਤੇ ਛੇਕ ਵਾਲੀ ਸੂਈ
- ਲਾਕ ਸਿਲਾਈ ਜਿਸ 'ਚ ਸ਼ਟਲ ਦੀ ਵਰਤੋਂ ਕੀਤੀ ਗਈ।
- ਆਟੋਮੈਟਿਕ ਫੀਡ
- 10 ਸਤੰਬਰ, 1846 ਦੀ ਸਿਲਾ ਮਸ਼ੀਨ
Remove ads
ਹਵਾਲੇ
Wikiwand - on
Seamless Wikipedia browsing. On steroids.
Remove ads