ਏਲਿਜ਼ਾਬੇਥ ਟੇਲਰ ਇੱਕ ਅਮਰੀਕੀ- ਬ੍ਰਿਟਿਸ਼ ਅਦਾਕਾਰਾ, ਉਦਯੋਗਪਤੀ ਅਤੇ ਮਾਨਵਵਾਦੀ ਸੀ। ਉਸਨੇ 1940 ਈ. ਵਿੱਚ ਇੱਕ ਬਾਲ ਕਲਾਕਾਰ ਵੱਜੋਂ ਫ਼ਿਲਮੀ ਜੀਵਨ ਦੀ ਸ਼ੁਰੂਆਤ ਕੀਤੀ ਅਤੇ 1950 ਈ. ਤੱਕ ਉਹ ਇੱਕ ਬਹੁਤ ਮਸ਼ਹੂਰ ਅਦਾਕਾਰਾ ਬਣ ਗਈ ਸੀ।
ਵਿਸ਼ੇਸ਼ ਤੱਥ ਡੇਮ ਏਲਿਜ਼ਾਬੇਥ ਟੇਲਰ, ਜਨਮ ...
ਡੇਮ ਏਲਿਜ਼ਾਬੇਥ ਟੇਲਰ |
|---|
 ਸਟੂਡੀਓ ਫੋਟੋ |
| ਜਨਮ | ਏਲਿਜ਼ਾਬੇਥ ਰੋਜ਼ਮੋਂਡ ਟੇਲਰ (1932-02-27)ਫਰਵਰੀ 27, 1932
|
|---|
| ਮੌਤ | ਮਾਰਚ 23, 2011(2011-03-23) (ਉਮਰ 79)
|
|---|
| ਕਬਰ | ਫੋਰੇਸਟ ਲਾਅਨ ਮੈਮੋਰੀਅਲ ਪਾਰਕ, ਗਲੇਨਡੇਲ, ਕੈਲੀਫੋਰਨੀਆ |
|---|
| ਨਾਗਰਿਕਤਾ | ਅਮਰੀਕੀ |
|---|
| ਪੇਸ਼ਾ | ਅਦਾਕਾਰਾ |
|---|
| ਸਰਗਰਮੀ ਦੇ ਸਾਲ | 1942–2003 |
|---|
| ਜੀਵਨ ਸਾਥੀ |
ਕੋਨਰਡ ਹਿਲਟਨ ਜਰ.
(ਵਿ. 1950 ; ਤ. 1951 )
ਮਾਇਕਲ ਵਾਇਲਡਿੰਗ
(ਵਿ. 1952 ; ਤ. 1957 )
- ਮਾਇਕ ਟੋਡ
(m. 1957–58; his death)
ਐਡੀ ਫਿਸ਼ਰ (ਗਾਇਕ)
(ਵਿ. 1959 ; ਤ. 1964 )
ਰਿਚਰਡ ਵਾਰਟਨ
(ਵਿ. 1964 ; ਤ. 1974 ) & (m. 1975; div. 1976)
ਜੋਹਨ ਵਾਰਨਰ
(ਵਿ. 1976 ; ਤ. 1982 )
ਲੈਰੀ ਫ਼ੋਰਟੇਂਸਕੀ
(ਵਿ. 1991 ; ਤ. 1996 )
|
|---|
| ਬੱਚੇ | 4 |
|---|
| ਪੁਰਸਕਾਰ | ਪੂਰੀ ਸੂਚੀ |
|---|
| ਵੈੱਬਸਾਈਟ | elizabethtaylor.com |
|---|
ਬੰਦ ਕਰੋ