ਏਲੇਨਾ ਪੇਰੋਵਾ
From Wikipedia, the free encyclopedia
Remove ads
ਏਲੇਨਾ ਵਿਆਚਸਲਵੋਵਨਾ ਪੇਰੋਵਾ ( ਰੂਸੀ: Еле́на Вячесла́вовна Перо́ва ; ਜਨਮ 24 ਜੂਨ 1976 ਨੂੰ ਮਾਸਕੋ, ਆਰ.ਐਸ.ਐਫ.ਐਸ.ਆਰ, ਯੂ.ਐਸ.ਐਸ.ਆਰ. ਵਿੱਚ[1] ) ਇੱਕ ਰੂਸੀ ਗਾਇਕਾ, ਸੰਗੀਤਕਾਰ,[2] ਟੀ.ਵੀ. ਪੇਸ਼ਕਾਰ ਅਤੇ ਅਦਾਕਾਰਾ ਹੈ। ਉਹ ਰੂਸੀ ਸੰਗੀਤਕ ਸਮੂਹਾਂ ਲਿਟਸੀ (1991–1997)[3] ਅਤੇ ਅਮੇਗਾ (1998–1999) ਦੀ ਸਾਬਕਾ ਮੈਂਬਰ ਹੈ।[4] ਉਸਨੇ 1996[5] ਵਿੱਚ ਗੋਲਡਨ ਗ੍ਰਾਮੋਫੋਨ ਅਵਾਰਡ ਅਤੇ 2008 ਵਿੱਚ ਟੀ.ਈ.ਐਫ.ਆਈ. ਹਾਸਿਲ ਕੀਤਾ।[6][7] 2013 ਤੋਂ ਉਹ ਚੈਨਲ ਵਨ ਰਸੀਆ ਵਿੱਚ ਸੰਗੀਤ ਅਤੇ ਮਨੋਰੰਜਨ ਪ੍ਰੋਗਰਾਮਾਂ ਦੇ ਵਿਭਾਗ ਦੀ ਮੁੱਖ ਸੰਪਾਦਕ ਰਹੀ ਹੈ।[8]
Remove ads
ਨਿੱਜੀ ਜ਼ਿੰਦਗੀ
ਉਹ ਆਪਣੇ ਆਪ ਨੂੰ ਇੱਕ ਦੁਲਿੰਗੀ[9] ਦੱਸਦੀ ਹੈ। ਉਸ ਦਾ ਭਰਾ ਸਰਗੇਈ ਸੁਪੋਨੇਵ ਹੈ।[10][11]
ਚੁਣੀਂਂਦਾ ਫ਼ਿਲਮੋਗ੍ਰਾਫੀ
- ਇਨ ਮੋਸ਼ਨ (2002)
- ਗਲੋਸ (2007)
ਹਵਾਲੇ
ਬਾਹਰੀ ਲਿੰਕ
Wikiwand - on
Seamless Wikipedia browsing. On steroids.
Remove ads